jassa sidwan dona ..

ਪਤਲਾ ਜਿਹਾ ਬਦਨ ਮੁੰਡੇ ਦਾ ਰਬੜ ਵਾਂਗ ਲਚਕੀਲਾ ਏ
ਪੇਹਲਾਂ ਪਾਉਂਦਾ ਤੋਰਾਂ ਤੁਰਦਾ ਤੁਰੇ ਜ੍ਯੋਂ ਨਾਗ ਨਸ਼ੀਲਾ ਏ
ਸੰਤੋਖ ਸਿੰਘ ਦਾ ਸਪੁਤਰ ਵਾਰਸ ਨੇਕੀ ਦੀ ਕਬੱਡੀ ਦਾ
ਸਿਦਵਾਂ ਵਾਲਾ ਜੱਸਾ ਜਾਰੋ ਬਾਹਲਾ ਫੁਰਤੀਲਾ ਏ
jassa sidwan dona (canada team captain)

 
Top