Hunger strike of bhai gurbax singh

→ ✰ Dead . UnP ✰ ←

→ Pendu ✰ ←
Staff member
oHSm9bR-1.jpg


Sippy Gill
 
ਸੰਸਥਾ ਇਤਿਹਾਸ(ITIHAS) ਵਲੋਂ ਅੱਜ ਭਾਈ ਗੁਰਬਖਸ਼ ਸਿੰਘ ਜੀ ਦੇ ਮਰਨ ਵਰਤ ਬਾਰੇ ਸੰਸਥਾ ਵਲੋਂ ਇਸ ਅਰਸੇ ਦੌਰਾਨ ਇੱਕਤਰ ਸਾਰੀ ਸਮੱਗਰੀ ਬਾਰੇ ਜਾਂਚ ਪੜਤਾਲ ਉਪਰੰਤ ਹੋਈ ਇਕੱਤਰਤਾ ਦੌਰਾਨ ਕੁਝ ਵਿਚਾਰ ਸੰਸਥਾ ਦੇ ਵੀਰਾਂ ਨਾਲ ਸਾਂਝੇ ਕੀਤੇ ਗਏ।ਭਾਂਵੇ ਕਿ ਇਹ ਵਿਚਾਰ ਜੋ ਕਿ ਇਕ ਤਰਾਂ ਦਾ ਕੌਮੀ ਸੋਚ ਅਤੇ ਵਿਚਾਰਪ੍ਰਵਾਹ ਦਾ ਸਰਵੇਖਣ ਵੀ ਹੈ ਭਾਈ ਗੁਰਬਖਸ਼ ਸਿੰਘ ਜੀ ਦੇ ਨਿਸ਼ਚੇ ਤੱਕ ਹੀ ਸੀਮਿਤ ਹੈ ਪਰ ਇਹਨਾਂ ਦਾ ਅਧਾਰ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ, ਕੌਮੀ ਉਤਸ਼ਾਹ,ਜਥੇਬੰਦੀਆਂ ਦੀ ਭੂਮਿਕਾ ਅਤੇ ਕੁਝ ਸਵਾਰਥੀ ਆਗੂਆਂ ਅਤੇ ਵਿਚਾਰਵਾਨਾਂ ਦੀਆਂ ਚਾਲਾਂ ਉਪਰ ਵੀ ਅਧਾਰਿਤ ਹੈ।ਕਰੀਬ 6-7 ਸਾਲ ਤੋਂ ਇਸ ਪ੍ਰਕਿਆ ਦਾ ਬਾਰ ਬਾਰ ਦੁਹਰਾ ਹੋ ਰਿਹਾ ਹੈ ਕਿਸੇ ਇਕ ਮੁਦੇ ਉਪਰ ਸੰਘਰਸ਼ਸ਼ੀਲ਼ ਧਿਰਾਂ ਇਕੱਠੀਆਂ ਹੁੰਦੀਆਂ ਹਨ ਪਰ ਕੁਝ ਇਕ ਸਵਾਰਥੀ ਅਨਸਰ ਇਸ ਏਕਤਾ ਨੂੰ ਫਿਰ ਨੇਸਤੋਨਾਬੂਦ ਕਰ ਦਿੰਦੇ ਹਨ,ਸਾਨੂੰ ਅੱਜ ਵੀ ਇਹ ਸਭ ਕੁਝ ਉਸੇ ਹੀ ਵਰਤਾਰੇ ਦਾ ਦੁਹਰਾ ਲੱਗ ਰਿਹਾ ਹੈ ਕਿ ਭਾਈ ਸਾਹਿਬ ਜੀ ਦੇ ਨਿਸ਼ਚੇ ਸਦਕੇ ਇਕੱਤਰ ਹੋਈਆਂ ਪੰਥਕ ਧਿਰਾਂ ਦੀ ਏਕਤਾ ਫਿਰ ਉਹਨਾਂ ਹੀ ਸਵਾਰਥੀ ਅਨਸਰਾਂ ਦੀ ਸਾਜਿਸ਼ ਦਾ ਸ਼ਿਕਾਰ ਹੋਵੇਗੀ ਜਿਸ ਤਰਾਂ ਪਹਿਲਾਂ ਹੁੰਦੀ ਰਹੀ ਹੈ ਅਤੇ ਰਵਾਇਤੀ ਲੀਡਰਸ਼ਿਫ ਦੀਆਂ ਰਖੇਲ ਕਈ ਫੈਡਰੇਸ਼ਨਾ,ਮਾਇਕੀ ਸਾਧਨਾਂ ਦੇ ਭੁੱਖੇ ਲੋਕ ਅਤੇ ਅਤੇ ਕੁਝ ਸ਼ੋਹਰਤ ਦੇ ਲਾਲਚੀ ਲੋਕ ਸ਼ਾਇਦ ਫਿਰ ਉਸ ਵਰਤਾਰੇ ਨੂੰ ਹੀ ਬਾਰ ਬਾਰ ਦੁਹਰਾਉਣਗੇ।ਸਭ ਤੋਂ ਵੱਡੀ ਸਮੱਸਿਆ ਤਾਂ ਇਹ ਲੱਗਦੀ ਹੈ ਕਿ ਸਾਡੇ ਪੰਥਕ ਅਤੇ ਸੰਘਰਸ਼ਸ਼ੀਲ ਅਖਵਾਉਣ ਵਾਲੇ ਵੀਰ ਅਜੇ ਵੀ ਇਹਨਾਂ ਬੁੱਕਲ ਦੇ ਸੱਪਾਂ ਤੋਂ ਕਿਨਾਰਾਕਸ਼ੀ ਕਿਉਂ ਨਹੀਂ ਕਰ ਰਹੇ।ਇਸ ਸਮੁੱਚੇ ਵਰਤਾਰੇ ਦਾ ਕੌਮੀ ਭੱਵਿਖ ਉਪਰ ਕੀ ਅਸਰ ਪਵੇਗਾ ਇਸ ਬਾਰੇ ਅਗਲੇ ਸਮੇਂ ਵਿੱਚ ਵਿਚਾਰ ਪ੍ਰਕਾਸ਼ਿਤ ਕਰਾਂਗੇ
ITIHAS-??? ?????? ???? ????? ?? ?? ??? ??? - YouTube
 




Amritsar, Punjab

Gurbaksh Singh Khalsa who is sitting on fast unto death demanding the release of former Sikh militants who had completed their jail sentences, has sent his will for the donation of his body to Sikhs supreme temporal seat on Wednesday evening.
The will of Gurbaksh Singh, who enjoys the support of Sikh Sangat, was handed over to the jathedar of Akal Takht Giani Gurbachan Singh by representatives of various Sikh religious organizations including president of breakaway faction of Damdami Taksal Giani Ram Singh, Bhai Amrik Singh, president of United Sikh Movement, Mohkam Singh, etc.
In a letter addressed to jathedar of Akal Tkaht, Gurbaksh Singh said that it was up to Akal Takht to whom it may donate his organs after his death. The letter also enclosed a registered will for the donation of his body. “I have been supporting the cause for which Gurbaksh Singh is sitting on fast unto death from the beginning and have also been expressing my views and concerns about Sikhs languishing in jails,” said jathedar of Akal Takht, Giani Gurbachan Singh, while talking to TOI on Wednesday late evening. He said Gurbaksh Singh had sent his will and Akal Takht honoured his feelings and sentiments but to continue the struggle his life was more important.
The jathedar advised Gurbaksh Singh to not say no to medical treatment. “He may eat food after the release of Sikhs from jails but he should take medical assistance,” he said, adding that since the issue involved various legalities which could delay the release of Sikhs for a day or two. He also asked the Sikh sangat to perform ardas for the wellbeing of Gurbaksh Singh. In reply to a question that fasting was not acceptable in Sikhism, the jathedar replied, “He should be healthy and it is must for the Panth.” He also informed that efforts were being taken up at the highest level for the release of Sikhs, adding that Shiromani Gurdwara Parbandhak Committee president Avtar Singh Makkar had held three meetings with the chief minister on the issue.
Gurbaksh Singh’s wife, Bibi Jasbir Kaur said that Gurbaksh Singh’s health had been deteriorating with every passing day as he had not been taking food or water for past 35 days. Mohkam Singh urged the government to take quick action with respect to the release of Sikhs and for saving Gurbaksh Singh’s life.
 
ਕੀ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਕਵਰੇਜ ਕਰਨ ਦੇ ਹੱਕ ਸਿਰਫ ਤੇ ਸਿਰਫ ਸਿੱਖ ਚੈਨਲ ਨੂੰ ਹਨ, ਕੀ ਕੋਈ ਹੋਰ ਨਹੀਂ ਵੀਡੀਉ ਖਬਰ ਲੱਗਾ ਸਕਦਾ?

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਕਾਪੀਰਾਈਟ ਕਰਨ ਵਾਲੇ ਹੰਕਾਰੇ ਹੋਏ ਚੈਨਲ ਦੇ ਨਾਮ
ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਦੋਂ ਸੰਘਰਸ਼ ਸ਼ੁਰੂ ਕੀਤਾ , ਪਹਿਰੇਦਾਰ ਅਤੇ ਪੰਜਾਬ ਸੱਪੇਕਟ੍ਰਮ ਵਲੋਂ ਲੋਕਾਂ ਤੱਕ ਇਹ ਅਵਾਜ਼ ਪਹੁੰਚਾਈ। ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰ ਕੇ ਡੋਨੇਸ਼ਨ ਇੱਕਠੀ ਕਰਕੇ , ਅਤੇ ਉਸ ਡੋਨੇਸ਼ਨ ਨੂੰ ਫੇਸਬੁੱਕ ਤੇ ਲਾਈਕ ਖਰੀਦਣ ਵਾਲਾ ਇੱਕ ਚੈਨਲ ਜੋ ਕਿ ਨਾਂ ਤਾਂ ਪੈਸੇ ਇੱਕਠੇ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ ਅਤੇ ਨਾਂ ਹੀ ਆਪਣੀ ਖੁਦ ਦੀ ਮਸ਼ਹੂਰੀ ਕਰਨ ਤੋਂ ਪਿਛੇ ਹੱਟਦਾ ਹੈ ਪਹੁੰਚ ਗਿਆ। ਸਾਨੂੰ ਤੇ ਇਸ ਗਲ੍ਹ ਦੀ ਹਮੇਸ਼ਾਂ ਖੁਸ਼ੀ ਹੁੰਦੀ ਹੈ ਕਿ ਕੋਈ ਸਿੱਖਾਂ ਦਾ ਚੈਨਲ ਹੈ ਅਤੇ ਜੇ ਅਸੀਂ ਅਵਾਜ਼ ਉਠਾਈ ਹੈ ਅਤੇ ਸਾਡੇ ਨਾਲ ਇਹ ਉਠਾ ਰਹੇ ਹਨ ਤਾਂ ਬਹੁਤ ਚੰਗੀ ਗਲ੍ਹ ਹੈ। ਭਾਵੇਂ ਪਿਛਲੇ ਸਮੇਂ ਦੌਰਾਨ ਸਾਨੂੰ ਬਹੁਤ ਜਾਣਕਾਰੀ ਮਿਲੀ ਪਰ ਫਿਰ ਵੀ ਇਸ ਚੈਨਲ ਦੇ ਨਾਮ ਨਾਲ ਸਿੱਖ ਲੱਗਣ ਕਰਕੇ ਅਸੀਂ ਸੰਗਤਾਂ ਨੂੰ ਇਸ ਦੇ ਨਾਂਹਪੱਖੀ ਕਾਰਿਆ ਲਈ ਜਾਣੂ ਕਰਾਉਣਾ ਠੀਕ ਨਹੀਂ ਸਮਝਿਆ। ਕੁਝ ਮਹੀਨੇ ਪਹਿਲਾਂ ਇੱਕ ਪੱਤਰਕਾਰ ਨੇ ਸਾਨੂੰ ਇੱਕ ਵੀਡੀਉ , ਜੋ ਕਿ ਇੱਕ ਇਸ ਤਰ੍ਹਾਂ ਦੀ ਜ਼ਰੂਰੀ ਖਬਰ ਸੀ, ਜਿਸ ਦੀ ਸੰਗਤਾਂ ਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸੀ ਸਾਨੂੰ ਇਸ ਕਮਰਸ਼ੀਅਲ ਚੈਨਲ ਤੇ ਟੈਲੀਕਾਸਟ ਹੋਣ ਤੋਂ ਪਹਿਲਾਂ ਕਿਉਂਕਿ ਇਹ ਤੇ ਕਮਰਸ਼ੀਅਲ ਅਤੇ ਸਮੇਂ ਮੁਤਾਬਕ ਹੀ ਕੰਮ ਕਰਦੇ ਹਨ ਭੇਜ ਦਿੱਤੀ। ਕਿਉਂਕਿ ਪੰਜਾਬ ਸੱਪੇਕਟ੍ਰਮ ਸੰਗਤਾਂ ਦੀ ਡੋਨੇਸ਼ਨ ਤੇ ਨਹੀਂ ਚਲਦਾ, ਇਸ ਕਰਕੇ ਰਾਤ ਦੇ 12 ਵਜੇ ਅਸੀਂ ਉਹ ਖਬਰ ਬਣਾਈ ਅਤੇ ਲਗਾ ਦਿੱਤੀ। ਫਿਰ ਕੀ ਸੀ ਇਸ ਚੈਨਲ ਨੇ ਪੱਤਰਕਾਰ ਨੂੰ ਕਿਹਾ ਤੂੰ ਉਨ੍ਹਾਂ ਨੂੰ ਖਬਰ ਕਿਉਂ ਭੇਜੀ ਜਦਕਿ ਸਾਡੇ ਟੈਲੀਕਾਸਟ ਨਹੀਂ ਹੋਈ। ਪੱਤਰਕਾਰ ਦੇ ਬੇਨਤੀ ਕਰਨ ਤੇ ਅਸੀਂ ਉਹ ਖਬਰ ਹਟਾ ਦਿੱਤੀ। ਅਸੀਂ ਚਲੋ ਕੋਈ ਗਲ੍ਹ ਨਹੀਂ, ਸਿੱਖ ਚੈਨਲ ਹੈ . ਅਸੀਂ ਨਾਂ ਸਹੀ ਇਹ ਲਾ ਦੇਣਗੇ। 10 ਘੰਟੇ ਸੰਗਤਾ ਕੋਲ ਖਬਰ ਲੇਟ ਪੁੱਜ ਜਾਉ ਫਿਰ ਕੀ ਹੋ ਜਾਉ। ਫਿਰ 2-4 ਵਾਰ ਇਸ ਤਰ੍ਹਾਂ ਹੋਇਆ। ਅਸੀਂ ਸਿੱਖ ਚੈਨਲ ਦੇ ਪੱਤਰਕਾਰ ਨੂੰ ਕਿਹਾ ਚਲੋ ਰਹਿਣ ਹੀ ਦਿਆ ਕਰੋ, ਕਿਉਂਕਿ ਪਹਿਲਾਂ ਖਬਰ ਬਣਾਉਣ, ਲਾਉਣ ਤੇ ਫਿਰ ਹਟਾਉਣ ਦਾ ਸਾਡੇ ਕੋਲ ਸਮ੍ਹਾਂ ਨਹੀਂ ਹੈ।
ਹੁਣ ਗਲ੍ਹ ਕਰੀਏ ਭਾਈ ਖਾਲਸਾ ਵਲੋਂ ਸ਼ੁਰੂ ਕੀਤੇ ਸੰਘਰਸ਼ ਦੀ। ਭਾਈ ਸਾਹਿਬ ਵਲੋਂ ਸ਼ੁਰੂ ਕੀਤਾ ਸੰਘਰਸ਼ ਇੱਕ ਮੂਵਮੈਂਟ ਬਣ ਚੁੱਕਾ ਹੈ। ਮੂਵਮੈਨਟ ਦੇਖਦਿਆ ਇਸ ਕਮਰਸ਼ੀਅਲ ਚੈਨਲ ਨੇ ਆਪਣਾ ਮਾਈਕ ਉੱਥੇ ਪੱਕਾ ਫਿਟ ਕਰ ਦਿੱਤਾ। ਬਹੁਤ ਸਾਰੇ ਵੀਰ ਸਾਨੂੰ ਫੋਟੋ, ਵੀਡੀਉ ਭੇਜਦੇ ਰਹਿੰਦੇ ਹਨ। ਅਸੀਂ ਲੱਗਪੱਗ ਸਾਰੀਆਂ ਫੋਟੋ ਅਤੇ ਵੀਡੀਉ ਲਾਉਣ ਦੀ ਕੋਸ਼ਿਸ਼ ਕਰੀਦੀ ਹੈ। ਜੇ ਕੋਈ ਗਲਤੀ ਨਾਲ ਰਹਿ ਜਾਵੇ ਤਾਂ ਵੱਖਰੀ ਗਲ੍ਹ ਹੈ। ਅਸੀਂ ਸਾਰਿਆਂ ਨੂੰ ਅਪੀਲ ਵੀ ਕੀਤੀ ਹੋਈ ਹੈ ਕਿ ਉਹ ਸਾਨੂੰ ਸਾਰੀਆਂ ਫੋਟੋ ਅਤੇ ਵੀਡੀਉ ਈਮੇਲ ਰਾਹੀਂ ਹੀ ਭੇਜਣ। ਕਿਉਂਕਿ ਫੇਸਬੁੱਕ ਤੇ ਭੇਜੀਆਂ ਕਈ ਵਾਰ ਸ਼ੇਅਰ ਕਰਨੋਂ ਰਹਿ ਵੀ ਜਾਂਦੀਆਂ ਹਨ।
ਹੁਣ ਜਦੋਂ ਵੀ ਕੋਈ ਹੋਰ ਵੀਰ ਵੀਡੀਉ ਰਿਕਾਰਡ ਕਰਦਾ ਹੈ ਤਾਂ ਸਿੱਖ ਚੈਨਲ ਦਾ ਲੋਗੋ ਵਾਲਾ ਮਾਈਕ ਵੀ ਉਸ ਵਿਚ ਰਿਕਾਰਡ ਹੋ ਜਾਂਦਾ ਹੈ। ਸਿੱਖ ਚੈਨਲ ਵਾਲੇ ਕਹਿੰਦੇ ਹਨ ਕਿ ਇਹ ਸਾਡੀ ਵੀਡੀਉ ਹੈ। ਅਸੀਂ ਵੈਬਸਾਈਟ ਤੇ ਪਾਉਣ ਲਈ ਫੇਸਬੁੱਕ ਜਾਂ ਈਮੇਲ ਵਿਚ ਭੇਜੀਆਂ ਵੀਡੀਉ ਯੂਟਿਉਬ ਤੇ ਪਾਉਂਦੇ ਹਾਂ ਤਾਂ ਕਿ ਵੈਬ ਤੇ ਸ਼ੇਅਰ ਕੀਤੀਆਂ ਜਾਣ। ਜੇ ਉਹ ਵੀਡੀਉ ਸਿੱਖ ਚੈਨਲ ਦੇ ਚੈਨਲ ਤੇ ਹੁੰਦੀ ਅਸੀ ਆਪਣੇ ਯੂਟਿਊਬ ਚੈਨਲ ਤੇ ਪਾਉਣੀ ਹੀ ਨਹੀਂ ਸੀ . ਸਿੱਧੀ ਇਨ੍ਹਾਂ ਦੇ ਯੂਟਿਊਬ ਚੈਨਲ ਤੋਂ ਸ਼ੇਅਰ ਕਰ ਦੇਣੀ ਸੀ। ਪਰ ਉਹ ਵੀਡੀਉ ਇਨ੍ਹਾਂ ਵਲੋਂ ਟੇਲੀਕਾਸਟ ਕਰਨ ਤੋਂ ਪਹਿਲਾਂ ਹੀ ਪੰਜਾਬ ਸੱਪੈਕਟ੍ਰਮ ਨੂੰ ਭੇਜੀ ਗਈ ਸੀ । ਇਸ ਕਰਕੇ ਫਾਈਲ ਕਰਵਰਟ ਕਰਕੇ ਸਾਨੂੰ ਆਪਣੇ ਯੂਟਿਊਬ ਚੈਨਲ ਤੇ ਪਾਉਣੀ ਪਈ । ਹੁਣ ਸੰਗਤਾਂ ਆਪ ਫੈਸਲਾ ਕਰਨ। ਕਿਉਂਕਿ ਸਿੱਖ ਚੈਨਲ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਸੰਘਰਸ਼ ਕਾਪੀਰਾਈਟ ਕਰ ਦਿੱਤਾ ਹੈ। ਇਸ ਲਈ ਉਨ੍ਹਾਂ ਨੇ ਸਾਡੇ ਯੂਟਿਉਬ ਚੈਨਲ ਨੂੰ ਕਾਪੀ ਰਾਈਟ ਨੋਟਿਸ਼ ਭੇਜਿਆ ਹੈ।

ਅਸੀਂ ਸਿੱਖ ਚੈਨਲ ਸੰਬੰਧੀ ਇਹ ਸੱਚ ਜੋ ਕਿ ਸਿੱਖ ਸੰਗਤਾ ਦੇ ਪੈਸਿਆ ਨਾਲ ਚੱਲਦਾ ਹੈ , ਸੰਗਤਾਂ ਦੀ ਕਚਿਹਿਰੀ ਵਿਚ ਰੱਖਦੇ ਹਾਂ।
ਪੰਜਾਬ ਸੱਪੈਕਟ੍ਰਮ ਅਸੀਂ ਆਪਣੇ ਦਸਵੰਧ ਚਲਾਉਂਦੇ ਹਾਂ। ਬਿਨ੍ਹਾਂ ਕਿਸੇ ਇਸ਼ਤਿਹਾਰ ਅਤੇ ਬਿਨ੍ਹਾਂ ਕਿਸੇ ਦਾਨ ਦੇ। ਜਿਨ੍ਹੀ ਕੁ ਸਾਡੇ ਵਿਚ ਹਿੰਮਤ ਹੈ ਅਸੀਂ ਸੇਵਾ ਕਰਦੇ ਹਾਂ ਅਤੇ ਇਹ ਸੇਵਾ ਜਦੋਂ ਤੱਕ ਸਾਡੇ ਵਿਚ ਹਿੰਮਤ ਹੈ ਜ਼ਾਰੀ ਰੱਖਾਂਗੇ।
ਪਰ ਅਸੀਂ ਸਾਰੀਆਂ ਸੰਗਤਾ ਨੂੰ ਬੇਨਤੀ ਜ਼ਰੂਰ ਕਰਾਂਗੇ ਕਿ ਉਹ ਸੱਚਾਈ ਪਰਖਣ।
ਸੰਗਤਾ ਦੀ ਕਚਹਿਰੀ ਵਿਚ ਭੱਵਿਖ ਵਿਚ ਬਹੁਤ ਸਾਰੇ ਖੁਲਾਸੇ ਇਸ ਸੰਬੰਧੀ ਕੀਤੇ ਜਾਣਗੇ।
ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਬਿਨ੍ਹਾਂ ਕਿਸੇ ਭਾਦ ਭਾਵ ਅਸੀਂ ਹਮੇਸ਼ਾਂ ਤੋਂ ਸਿੱਖ ਚੈਨਲ ਦੇ ਯੂਟਿਉਬ ਚੈਨਲ ਦਿਆਂ ਵੀਡੀਉ ਸੰਗਤਾ ਨਾਲ ਸ਼ੇਅਰ ਕਰਦੇ ਰਹੇ ਹਾਂ। ਪਰ ਸਾਨੂੰ ਕੀ ਪਤਾ ਸੀ ਜਿਨ੍ਹਾਂ ਨੂੰ ਅਸੀਂ ਇੰਨ੍ਹਾਂ ਮਾਣ ਦੇ ਰਹੇ ਹਾਂ ਉਨ੍ਹਾਂ ਦੀ ਸੋਚ ਇੰਨੀ ਹੰਕਾਰੀ ਹੋਈ ਹੈ







 
ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਵਸੀਅਤਨਾਮਾ



ਅੰਮ੍ਰਿਤਸਰ: (18 ਦਸੰਬਰ,ਨਰਿੰਦਰ ਪਾਲ ਸਿੰਘ):ਅਦਾਲਤਾਂ ਵਲੋਂ ਸੁਣਾਈਆਂ ਸਜਾਵਾਂ ਭੁਗਤਣ ਦੇ ਬਾਵਜੂਦ ਵੀ ਜੇਲਾਂ ਵਿਚ ਕੈਦ ਸਿੰਘਾਂ ਦੀ ਰਿਹਾਈ ਲਈ ਭੁਖ ਹੜਤਾਲ ਤੇ ਬੈਠੇ ਭਾਈ ਗੁਰਬਖਸ ਸਿੰਘ ਖਾਲਸਾ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਸਰੀਰ ਦਾ ਵਸੀਅਤਨਾਮਾ ਭੇਜਿਆ ਹੈ ਜੋ ਕਿ ਭਾਈ ਖਾਲਸਾ ਵਲੋਂ ਭੇਜੇ ਵਫਦ ਨੇ ਗਿਆਨੀ ਗੁਰਬਚਨ ਸਿੰਘ ਨੂੰ ਸੌਪ ਵੀ ਦਿੱਤਾ ਹੈ ।ਭਾਈ ਸਾਹਿਬ ਵਲੋਂ ਭੇਜਿਆ ਵਸੀਅਤਨਾਮਾ,ਬਿਲਕੁਲ ਸਾਦੀ ਭਾਸ਼ਾ ਤੇ ਸੰਖੇਪ ਸ਼ਬਦਾਂ ਵਿਚ ਹੈ ।ਭਾਈ ਸਾਹਿਬ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੇ ਇਕ ਪੰਨੇ ਦੇ ਵਸੀਅਤਨਾਮੇ ਵਿਚ ਗੁਰੁ ਫਤਹਿ ਦੀ ਸਾਂਝ ਵੀ ਨਿਮਾਣੇ ਦਾਸ ਦੀ ਫਤਿਹ ਪ੍ਰਵਾਨ ਹੋਵੇ ਜੀ ਤੇ ਫਿਰ ‘ਨਿਮਾਣੇ ਦਾਸ ਦਾ ਵਸੀਅਤਨਾਮਾ ,ਵਿਸ਼ਾ ਨਾਲ ਸ਼ੁਰੂ ਹੁੰਦੀ ਹੈ ।ਭਾਈ ਸਾਹਿਬ ਨੇ ਲਿਖਿਆ ਹੈ ਕਿ ……ਆਪਣੇ ਸਰੀਰ ਦਾ ਵਸੀਅਤਨਾਮਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਣ ਕਰ ਰਿਹਾ ਹਾਂ ,ਸਤਿਗੁਰੂ ਦੇ ਚਰਨਾਂ ਵਿਚ ਬੇਨਤੀ ਹੈ ,ਪ੍ਰਵਾਨ ਕਰੋ ਜੀ । ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਚਾਹੁਣ ਮੇਰੇ ਸਰੀਰ ਦੇ ਅੰਗ ਉਥੇ ਦੇ ਸਕਦੇ ਹਨ ।ਸਿੰਘ ਸਾਹਿਬ ਜੀ ਜੇਕਰ ਮੇਰੇ ਕੋਲੋਂ ਲਿਖਤ ਵਿਚ ਕੋਈ ਗਲਤੀ ਹੋਵੇ ਤਾਂ ਅਣਜਾਣ ਸਮਝ ਕੇ ਮੁਆਫ ਕਰ ਦੇਣਾ ਜੀ ।
 

DBF

Mad


A group performing gataka today as i visited amb sahib! Gurbaksh singh (White Loyi) ji told today that he was angry with one singer, named diljit about one of his song... he questioned diljit what do u know about sikh history.. diljit replied i read japji sahib every morning.. gurbaksh said thats not history boy... diljit then apologized in written for using word kharku in his song... and promised that he will release a album putting light on sikhi soon!

thode din pelan debate aayi c ptc ndews te raati 9 vje,,,, @Ambarsariya
 
Top