ਓਹ ਵੇਖ ਦਿਲਾ ਸਜਣ ਚਲੇ ਅੱਜ ਤੇਰੇ ਤੋਂ ਦੂਰ.... hun ta honsla ਕਰਕੇ ਰੋਕ.. ਜਿਹਦੀ ਖਾਤਿਰ ਲੜਦਾ ਸੀ ਓਹ ਛਡ ਚਲਿਆ ਹੁਣ ਤਾਨ੍ਹੇ ਦੇਣਗੇ ਤੈਨੂੰ ਲੋਕ.... ਅੱਜ ਤਕ ਆਪ ਦੁਖ ਸਹਿ ਕੇ ਵੀ ਦਿੰਦਾ ਰਿਹਾ ਦੂਸਰਿਆ ਨੂੰ ਖੁਸ਼ੀਆ... ਕਮਲਿਆ ਹੁਣ ਛਡ ਦੁਨੀਆਦਾਰੀ ਅੱਜ ਆਪਣੇ ਬਾਰੇ ਵੀ ਕੁਝ ਸੋਚ not mine