U
userid97899
Guest
ਅੱਜ ਹੋਰ, ਕੱਲ ਹੋਰ ,ਮੂਹ ਹੋਰ ,ਗੱਲ ਹੋਰ
ਚੋਰ ਸਾਧ ,ਸਾਧ ਚੋਰ ,ਟਿਕਦਾ ਨਾ ਕੋਈ ਵਿਸ਼ਵਾਸ ਤੇ
ਕਿਸੇ ਦਾ ਈਮਾਨ ਕੋਈ ਨਾ ,ਰਿਹਾ ਨਾ ਭਰੋਸਾ ਕੋਈ ਜੁਬਾਨ ਤੇ
writer : Harf Cheena