gumnaam

tinderpal

New member
ਮੇਰਾ ਦੁੱਖ ਦੁਨੀਆ ਨੂੰ ਦਿੱਸਦਾ ਨਹੀਂ
ਤੇ ਪੀਡ਼ਾਂ ਦਿਲ ਨੂੰ ਠੱਗ ਦੀਆਂ ਨੇ

ਬਾਹਰੋਂ ਹੀ ਸੁੱਖੀ ਮੈ ਦਿੱਸਦਾ ਹਾਂ
ਅੰਦਰ ਸੈਲਾਬ ਗਮਾਂ ਦੀਆਂ ਵੱਗ ਦੀਆਂ ਨੇ


ਚਾਚੋਵਾਲੀਆ
 
Top