ਮੇਰਾ ਦੁੱਖ ਦੁਨੀਆ ਨੂੰ ਦਿੱਸਦਾ ਨਹੀਂ ਤੇ ਪੀਡ਼ਾਂ ਦਿਲ ਨੂੰ ਠੱਗ ਦੀਆਂ ਨੇ ਬਾਹਰੋਂ ਹੀ ਸੁੱਖੀ ਮੈ ਦਿੱਸਦਾ ਹਾਂ ਅੰਦਰ ਸੈਲਾਬ ਗਮਾਂ ਦੀਆਂ ਵੱਗ ਦੀਆਂ ਨੇ ਚਾਚੋਵਾਲੀਆ