kahlonboy86
KAHLON
ਜਾ ਕੇ ''girls hostel'' ਟੇਕਦੇ ਸੀ ਮੱਥਾ,ਲੱਗਾ ਨੱਡੀਆ ਦੇ ਪਿਛੇ ''kahlon'' ਦੇ ਯਾਰਾਂ ਦਾ ਜੱਥਾ,
ਬੀਬੀਆਂ ਦੇ ਨਾਲ ਅਸੀਂ ਧੱਕਾ ਨਹੀਓਂ ਜਰਦੇ,ਮਾਰਦੇ ਹਾਂ ਗੇੜੀ ਐਵੇ ਤੰਗ ਨਹੀਓਂ ਕਰਦੇ,ਜੇਹੜੇ ਸਾਨੂੰ ਪਸੰਦ ਆਏ ਓਹਣਾ ''purjeya'' ਨਾਲ ਦਿਲ ਲਾਏ ਨੇ,ਏਸ ਤਰਾਂ ਅਸੀਂ ''college'' ਦੇ ਯਾਰੋ ੫ ਸਾਲ ਲੰਗਾਏ ਨੇ,