ਵੇ ਮੈਂ ਰੱਖਿਆ ਵਰਤ ਤੇਰੇ ਲਈ
ਅੱਖ ਤਰਸੀ ਦਰਸ਼ ਤੇਰੇ ਲਈ
ਤੇਰਾ ਮੇਰਾ ਹੋਜੇ ਮੇਲ ਚੰਨ ਵੇ ਸੁੱਖ ਬਾਬਿਆਂ ਦੇ ਸੁੱਖੀ ਬੈਠੀ ਆ
ਦੇਖੀ DP ਨਾ REMOVE ਕਰਦੀ ਵੇਂ ਮੈਂ ਤੜਕੇ ਦੀ ਭੁੱਖੀ ਬੈਠੀ ਆ
ਕਰੀ ਪਰਸੋਂ ਦੀ ਜਾਵਾਂ ਤੈਨੂੰ ਫੋਨ ਵੇ
ਉੱਤੋਂ ਸੈਡ ਜਹੀ ਲਵਾਈ ਫਿਰੇ TONE ਵੇ
ਮੇਰਾ ਘਟਿਆ ਪਿਆ ਏ BP ਸੋਹਣਿਆਂ
ਪੈਗਿਆ ਖੰਡ ਦੇ ਭੁਲੇਖੇ ਚਾਹ ਚ' ਲੂਣ ਵੇ
ਤੇਰੇ ਫਿਕਰਾਂ 'ਚ ਜਾਵਾਂ ਸੁੱਕਦੀ ਘਰ ਸਿਰ ਉੱਤੇ ਚੁੱਕੀ ਬੈਠੀ ਆ

ਇੱਕ ਸਾਲ ਹੋਇਆ ਤੇਰੇ ਨਾਲ ਲਾਈ ਨੂੰ
ਦੱਸ ਦਿੱਤਾ ਮੈਂ ਤਾ ਸੱਚ ਭਰਜਾਈ ਨੂੰ
ਹੋਜੂ ਤੇਰੀ ਮੇਰੀ ਛੇਤੀ ਪੱਕ ਠੱਕ ਵੇ
ਘਰੇ ਭੇਜੂ ਉਹ ਵਿਚੋਲਾ ਤੇਰੇ ੨੮ ਨੂੰ
ਜਿਹੜਾ ਵਿਆਹ ਤੇ ਕਰਾਉਣਾ ਬੁੱਕ ਮੈਂ ਰੇਟ ਲਹਿੰਗੇ ਦਾ ਵੀ ਪੁੱਛੀ ਬੈਠੀ ਆ

ਵੇ ਮੈਂ ਮੰਨਿਆ ਤੂੰ ਬਿਜੀ ਕੰਮਕਾਰ 'ਚ
ਪਰ ਮੈਨੂੰ ਵੀ ਨਾ ਰੱਖ ਤੂੰ ਕਤਾਰ 'ਚ
ਕਾਹਤੋਂ ਕਰੇ ਇੰਗਨੋਰ ਮੈਨੂੰ ਭੁੱਲਰਾ
ਬੰਟੀ ਦੱਸ ਕੀ ਕਮੀ ਆ ਮੇਰੇ ਪਿਆਰ 'ਚ
ਯਾਰੀ ਟੁੱਟਜੂ ਜੇ ਮੈਂ ਵੀ ਆਖਤਾ ਜਾ ਮੈਂ ਤੇਰੇ ਨਾਲ ਰੁੱਸੀ ਬੈਠੀ ਆ

DP Na Remove Kardi Bunty Bhullar Ft Garari Youtube Trending Song Of The Day // Latest New Punjabi Song // New Punjabi Song // Song Of The Day
Track - DP Na Remove Kardi
Singer & Lyrics - Bunty Bhullar
https://www.facebook.com/iambuntybhullar/
9781619933
Music - Garari
https://www.facebook.com/garari/
Video - Poster - Anmol Media Works
https://www.facebook.com/anmolmediaworks/
SONG LYRICS