Dard Vichore Da

  • Thread starter userid97899
  • Start date
  • Replies 1
  • Views 580
U

userid97899

Guest
ਸਾਡਾ ਓੁਡਾਓੁਦੀ ਸੀ ਮਜਾਕ ਨੀ ਤੂੰ ਰਕੀਬਾ ਨਾਲ ਹੱਸ-ਹੱਸ ਕੇ
ਅਸੀ ਬੁਰਾ ਨੀ
ਮਨਾਇਆ
ਜਦੋ ਲੱਗੀ ਸੱਟ ਇਸਕ ਦੀ ਤੇਰੇ ਦਿਲ ਤੇ
ਦਰਦ ਵਿਛੋਡੇ ਦਾ ਫੇਰ
...ਤੈਨੂੰ ਸਮਝ ਆਇਆ
ਹੁਨ ਤੂੰ ਵੀ ਰੋਇਆ ਕਰੇਗੀ ਕਿਸੇ ਨੂੰ ਯ਼ਾਦ ਕਰਕੇ
ਤੇਰੀ
ਯ਼ਾਦ ਨੇ "ਸੁੱਖੇ ਨੂੰ ਬਹੁਤ ਰੁਆਇਆ
 
Top