Daily Hukumnama - Sri Dasam Granth Sahib Ji

  • Thread starter userid97899
  • Start date
  • Replies 24
  • Views 3K
U

userid97899

Guest
Takht Sachkhand Sri Hazur Sahib, Nanded ( 27-10-2014 )

ਨ੍ਰਿਪ ਬਾਚ ਕਾਨ੍ਹ ਸੋ ॥
ਚੌਪਈ ॥
ਤਬ ਯੌ ਭੂਪ ਸਯਾਮ ਸੌ ਭਾਖੀ ॥
ਏਕ ਪ੍ਰਤੱਗਯਾ ਮੈ ਕਰ ਰਾਖੀ ॥
ਜੋ ਇਨ ਸਤ ਬ੍ਰਿਖਭਨ ਕੋ ਨਾਥੈ ॥
ਸੋ ਇਹ ਕੋ ਲੈ ਜਾਕਰਿ ਸਾਥੈ ॥੨੧੦੩॥
 
U

userid97899

Guest
Takht Sachkhand Sri Hazur Sahib, Nanded ( 28-10-2014 )

ਸਵੈਯਾ ॥
ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
ਅਰੁ ਅਉਰ ਜੰਜਾਰ ਜਿਤੋ ਗ੍ਰਹਿ ਕੋ ਤੁਹਿ ਤਿਆਗ ਕਹਾ ਚਿਤ ਤਾ ਮੈ ਧਰੋ ॥
ਅਬ ਰੀਝ ਕੈ ਦੇਹੁ ਵਹੈ ਹਮ ਕਉ ਜੋਊ ਹਉ ਬਿਨਤੀ ਕਰ ਜੋਰ ਕਰੋ ॥
ਜਬ ਆਉ ਕੀ ਅਉਧ ਨਿਦਾਨ ਬਨੈ ਅਤਿਹੀ ਰਨ ਮੈ ਤਬ ਜੂਝ ਮਰੋ ॥੨੪੮੯॥
 
U

userid97899

Guest
Takht Sachkhand Sri Hazur Sahib, Nanded ( 29-10-2014 )

ਸਵੈਯਾ ॥
ਗਰੜਾ ਪਰ ਸਯਾਮ ਜਬੈ ਚੜ ਕੈ ਤਿਹ ਸ਼ੱਤ੍ਰਹਿ ਕੀ ਜਬ ਓਰ ਸਿਧਾਰਯੋ ॥
ਪਾਹਨ ਕੋਟਿ ਪਿਖਯੋ ਪ੍ਰਿਥਮੈ ਦੁਤੀਏ ਬਰ ਲੋਹ ਕੋ ਨੈਨ ਨਿਹਾਰਯੋ ॥
ਨੀਰ ਕੋ ਹੇਰਤ ਭਯੋ ਤ੍ਰਿਤੀਏ ਅਰੁ ਆਗ ਕੋ ਚਉਥੀ ਸੁ ਠਉਰ ਬਿਚਾਰਯੋ ॥
ਪਾਂਚਵੋ ਪਉਨ ਪਿਖਿਓ ਖਟ ਫਾਸਨ ਕ੍ਰੋਧ ਕੀਯੋ ਇਹ ਜਾਤਿ ਹਕਾਰਯੋ ॥੨੧੨੧॥
 
U

userid97899

Guest
Takht Sachkhand Sri Hazur Sahib, Nanded ( 30-10-2014 )

ਮਾਧੋ ਛੰਦ ॥
ਜਬ ਕੋਪਾ ਕਲਕੀ ਅਵਤਾਰਾ ॥
ਬਾਜਤ ਤੂਰ ਹੋਤ ਝਨਕਾਰਾ ॥
ਹਾਹਾ ਮਾਧੋ ਬਾਨ ਕਮਾਨ ਕ੍ਰਿਪਾਨ ਸੰਭਾਰੇ ॥
ਪੈਠੇ ਸੁਭਟ ਹਥਯਾਰ ਉਘਾਰੇ ॥੫੪੬॥
ਲੀਨ ਮਚੀਨ ਦੇਸ ਕਾ ਰਾਜਾ ॥
ਤਾ ਦਿਨ ਬਜੇ ਝੁਝਾਊ ਬਾਜਾ ॥
ਹਾਹਾ ਮਾਧੋ ਦੇਸ ਦੇਸ ਕੇ ਛਤ੍ਰ ਛਿਨਾਏ ॥
ਦੇਸ ਬਦੇਸ ਤੁਰੰਗ ਫਿਰਾਏ ॥੫੪੭॥
 
U

userid97899

Guest
Takht Sachkhand Sri Hazur Sahib, Nanded ( 31-10-2014 )

ਬਿਸ਼ਨ ਪਦ ॥
ਅਡਾਨ ॥
ਚੁਪ ਰੇ ਚਾਰ ਚਿਕਨੇ ਕੇਸ ॥
ਆਨ ਆਨ ਫਿਰੀ ਚਹੂੰ ਦਿਸ ਨਾਰ ਨਾਗਰ ਬੇਸ ॥
ਚਿਬਕ ਚਾਰ ਸੁਧਾਰ ਡਾਰ ਕਾਜਰ ਨੈਨ ॥
ਜੀਵ ਜੰਤਨ ਕਾ ਚਲੀ ਚਿਤ ਲੇਤ ਚੋਰ ਸਮੈਨ ॥
ਦੇਖ ਰੀ ਸੁ ਕੁਮਾਰ ਸੁੰਦਰ ਆਜੁ ਬਰ ਹੈ ਬੀਰ ॥
ਬੀਨ ਬੀਨ ਧਰੋ ਸਬੰਗਨ ਸੁੱਧ ਕੇਸਰ ਚੀਰ ॥
ਚੀਨ ਚੀਨ ਬਰਿ ਹੈ ਸੁਬਾਹ ਸੁ ਮੱਧ ਜੁੱਧ ਉਛਾਹ ॥
ਤੇਗ ਤੀਰਨ ਬਾਨ ਬਰਛਨ ਜੀਤ ਕਰਿ ਹੈ ਬਯਾਹ ॥੩੯॥੧੧੩॥
 
Top