collegiate

:kivencollegiate

ਹੱਥ ਵਿਚ ਕਾਪੀ ਕਲਾਸ਼ ਚੋ ਲੈਟ,
ਭੁੱਲ ਗਏ ਇਹ ਮਿਹੰਗੀਆ ਫੀਸਾ ਦੇ ਰੇਟ,
ਕਹਿਣ ਇਹ ਆਪਣੇ ਆਪ ਨੂੰ great,
ਇਹ ਨੇ ਅੱਜ ਕੱਲ ਦੇ collegiate.
ਘੁੰਮ ਫਿਰ ਕੇ ਦਿਨ ਇਹ ਕੱਟਦੇ,
ਨਿੱਕੀ-ਨਿੱਕੀ ਗੱਲ ਤੇ ਮੂੰਹ ਇਹ ਵੱਟਦੇ,
ਆਪਣੀ ਜਿੰਦ ਤੋ ਨਾ ਇਹ ਹੱਟਦੇ,
ਰਾਹਾ ਵਿੱਚ ਖੜ ਕੇ ਕਰਨ ਕੁੱੜੀਆ ਦੀ wait,
ਇਹ ਨੇ ਅੱਜ ਕੱਲ ਦੇ collegiate.ਮਾਪਿਆ:rolleyes: ਨੂੰ ਵਖਾਉਦੇ ਇਹ ਸੀਨਾ,
levis ਦੀਆ ਪਾਉਦੇ ਇਹ jeana,
ਮਨਾਉਦੇ ਨੇ ਘਰਦਿਆ ਤੋ ਹਰ ਇਹ ਈਨਾ,
ਹਰ ਚੀਜ ਚਾਹੀਦੀ ਇਨਾ ਨੂੰ foreign made,:wah
ਇਹ ਨੇ ਅੱਜ ਕੱਲ ਦੇ collegiate.
ਜੀ ਕਹਿਣਾ ਇਹ ਭੁੱਲ ਗਏ ਨੇ,
ਪੱਛਮੀ ਸੱਭਿਅਤਾ ਤੇ ਡੁੱਲ ਗਏ ਨੇ,:thappar
ਵਿਹਲੇ ਰਿਹ-2 ਵਧਾ ਲਏ ਇੰਨਾ ਪੇਟ,
ਇਹ ਨੇ ਅੱਜ ਕੱਲ ਦੇ collegiate
:wacko
 
Top