Boliyaan

Naughty_always

~ Internal Happiness ~
ਰੜਕੇ ਰੜਕੇ ਰੜਕੇ
ਮੁੰਡਾ ਮਾਰੇ ਗੁਆਂਡਨ ਨੂੰ ਅਖਾਂ ਚੁਬਾਰੇ ਚੜਕੇ,
ਕੁੜੀ ਦਾ ਬਾਪੁ ਵੇਖੀ ਜਾਵੇ ਸਾਰਾ ਚਿਤਰਹਾਰ ਥਲੋ ਖੜ ਕੇ ,
ਕਿਹੰਦਾ ਪਤੰਦਰਾ ਤੂੰ ਬਹੁਤ ਦੇਰ ਤੋਂ ਮੇਰੀ ਅਖ ਵਿਚ ਰੜਕੇ,
ਮੁੰਡਾ ਕਹੇ ਐਤਕੀ ਸ਼ਡ ਦੀਓ ਅਗਲੀ ਬਾਰ ਅਖ ਮਾਰੂਂਗਾ ਤੁਹਾਤੋ ਬਚ ਕੇ.. ;)
 
bussa te chadde,chauka cha khad de
dekh police nu ,dokana ch vadh de
eh kam rakhde ne chalu,
saste ho gaye ne,hun aashiq te aalu.....
saste ho gaye ne,hun aashiq te aalu..

:p
 

Naughty_always

~ Internal Happiness ~
ਬਾਰੀ ਬਰਸੀ ਖਟਣ ਗਿਆ
ਸੀ..ਖਟ ਖਟ ਕੇ ਲਿਆਦੀ ਫੁਲਕਾਰੀ..ਛੜਿਆ ਦੇ
StaTus ਉੱਤੇ COMMENT ਕਰੇ ਨਾ ਕੋਈ
ਝਾਜ਼ਰਾ ਵਾਲੀ......... HAYE OYE RABBA :rondu
......
 

Naughty_always

~ Internal Happiness ~
ਬਾਰੀ ਬਰਸੀ ਖਟਨ ਗਿਆ ਸੀ ਖੱਟ ਕੇ ਲਿਆਂਦਾ ਪੋਣਾ

Photo ਮੇਰੀ ਵੇਖ ਕੇ ਕਹਿੰਦੀ ਤੂੰ ਮੁੰਡਾ ਬਾਲਾ ਸੋਹਣਾ

ਜੱਦ ਕੀਤੇ ਮੈਂ 4-5 Comment...

ਕਹਿੰਦੀ ਤੇਰੇ ਵਰਗਾ ਕੰਜਰ ਕੋਈ ਨੀ ਹੋਣਾ :cool:
 
mammi kanjari eni chodi eni chodi ..... nii wich d truck langda...

niii chalo dekh ayie ...... shava .....chalo dekh ayie .... sada kehda

mulll lgda... chalo dekh ayie :p
 

*Sippu*

*FrOzEn TeARs*
^^hareel kaun eh ethe :o squint jis ka hume nahi maloom

oh rehnda ve sad sad eh gal ki eh

lagiya tarak tutiya munda sunda sad jahe gaane :sadstory
 
Top