Bahubali-2 Conclusion

Student of kalgidhar

Prime VIP
Staff member
Bahubali-2 Conclusion ????????????

ਕਟੱਪੇ ਨੇ ਬਾਹੂਬਲੀ ਕਿਓਂ ਮਾਰਿਆ -

ਕਟੱਪੇ ਦਾ ਮੁੰਡਾ ਮਲੱਪਾ ਸਟੂਡੈਂਟ ਵੀਜ਼ੇ ਤੇ ਆਸਟਰੇਲੀਆ ਗਿਆ ਸੀ ਕਟੱਪੇ ਨੂੰ ਆਸ ਸੀ ਮੁੰਡਾ ਪੱਕਾ ਹੋ ਜਾਓੂ ਮੈ ਆ ਲੋਹੇ ਦੀ ਕੱਛੀ ਬਨੈਨ ਲਾ ਕੇ ਆਜਾਦੀ ਨਾਲ ਆਪਣੇ ਮੁੰਡੇ ਕੋਲ ਚੱਲ ਜਾਓ ਓਥੇ ਜਾ ਕੇ ਟੈਕਸੀ ਪਾ ਲਓ ਬਾਹੂਬਲੀ ਤੋ ਓਹਨੇ 25 ਲੱਖ ਦਾ ਕਰਜ਼ਾ ਲਿਆ ਸੀ ਸਾਲੇ ਰੂਲ ਬਦਲਣ ਕਰਕੇ ਆਸਾਂ ਤੇ ਪਾਣੀ ਫਿਰ ਗਿਆ ਬਾਹੂਬਲੀ ਂਓਦਾਂ ਭਾਵੇਂ ਚੰਗਾ ਹੋਓ ਪਰ ਪੈਸੇ ਦੇ ਮਾਮਲੇ ਚ ਕੋਰਾ ਸੀ ਫੇਰ ਕਿ ਕਟੱਪਾ ਕਹਿੰਦਾ ਭਾਅ ਪੈਸਾ ਹੈਨੀ ਹਾਲੇ ਕੋਈ ਨੀ ਬਾਈ ਮੇਰਾ ਥੋੜੀ ਵੇਟ ਕਰਲਾ ਤੇਰੇ ਸਾਰੇ ਪੈਸੇ ਵਿਆਜ ਸਮੇਤ ਲਾ ਦਓ ਕਿਓਕਿ ਮੈ ਮੇਰਾ ਛੋਟਾ ਮੁੰਡਾ ਸਿੰਗਰ ਆ ਕੈਸਟ ਕੱਡੀ ਓਹਨੇ ਚੱਲ ਪੈਣੀ ਆ ਵਿੱਚ ਨਵੀਂ ਮਡੀਰ ਨੂੰ ਫੂਕ ਛਕਾਈ iTunes ਤੇ ਵਿਕ ਜਾਣੀ

ਪਰ ਦੋਸਤੋ ਲੋਕਾਂ ਨੇ auto tune ਦੀ ਫੁਕਰੀ ਬਰਦਾਸ਼ਤ ਨਾ ਕੀਤੀ ਗਾਣਾ mr jatt te geet MP3 ਤੋਂ ਲਾ ਲਿਆ ਬੱਸ ਬਾਹੂਬਲੀ ਕਹਿੰਦਾ ਮੇਰੇ ਪੈਸੇ ਦੇ ਮੈ ਸਰਪੰਚੀ ਲਈ ਰੱਖੇ ਸੀ
ਕਟੱਪੇ ਨੇ ਬਥੇਰਾ ਸੋਚਿਆ ਪਰ ਬਾਹੂਬਲੀ ਦੇ ਵੱਡੇ ਭਰਾ ਭੱਲਾਦੇਵ ਦੀ ਗੱਲ ਚ ਆ ਕਟੱਪੇ ਨੇ ਪੈਗ ਲਾਓਦੇਂ ਬਾਹੂਬਲੀ ਨੂੰ ਚੱਕਤਾ
ਖੈਰ ਓਹਦਾ ਮੁੰਡਾ ਹੁਣ ਆਸਟਰੇਲੀਆ ਕੁੜੀ ਲੱਭਦਾ ਆ ਪੱਕੇ ਹੋਣ ਨੂੰ ਤੇ ਛੋਟਾ ਮੁੰਡਾ ਕੈਸਟ ਨ ਚੱਲਣ ਕਰਕੇ ਪਾਗਲ ਹੋ ਗਿਆ ਤੇ ਆਪ ਕਟੱਪਾ ਪਹਿਲਾਂ ਜਿੱਥੇ ਤਲਵਾਰ ਚਲਾਓਦਾਂ ਸੀ ਮੰਦੀ ਕਰਕੇ ਹੁਣ ਦੁਰਗੇ ਰੰਗੀਲੇ ਪਿੱਛੇ ਚਿਮਟਾ ਵਜਾਂਓਦਾ ਆ
 
Top