assi hun ki giniye???



ਕਹਿੰਦੇ ਨੇ ਜਿੰਨਾ ਦੇ ਜਾਂਦੇ ਵਿਛੜ ਪਿਆਰੇ........
ਸਾਰੀ-ਸਾਰੀ ਰਾਤ ਰਹਿੰਦੇ ਗਿਣਦੇ ਨੇ ਤਾਰੇ........
ਅਸੀ ਰੋ-ਰੋ ਕੇ ਨੈਣ ਨੇ ਗਵਾਏ.........................।
ਨੀ ਦੱਸ ਅਸੀ ਕੀ ਗਿਣੀਏ,,ਸਾਨੂੰ ਤਾਰੇ ਵੀ ਨਜਰ ਨਾ ਆਏ....।।​
 

Attachments

  • tarre.jpg
    tarre.jpg
    48.4 KB · Views: 95
Top