Aj fer yaad aayi hai

ਪ੍ਯਾਰ ਕਰ੍ਨ ਵਾਲੇਯਾਨ ਨਾਲ ਲਗਦਾ ਰਬ ਦੀ ਜਰੂਰ ਕੋਈ ਲੜਾਯੀ ਏ
ਜਿਨੁ ਵੀ ਆਪਣਾ ਦਿਲ ਦੇ ਬੈਂਦੇ ਨੇ, ਓਹ ਚੀਜ਼ ਆਖਿਰ ਹੁੰਦੀ ਪਰਾਯੀ ਏ
ਜਿਹੜਾ ਤੁਰ ਗਯਾ ਓ ਕਦੇ ਵਾਪਿਸ ਮੂੜੇਆ ਨਾ,
ਏਸ ਦਿਲ ਨੇ ਤੇ ਐਵੇਂ ਹੀ ਝੂਠੀ ਆਸ ਜਗਾਯੀ ਹੈ,
ਕਾਫੀ ਦੇਰ ਤੋਂ ਸੀ ਮੈਂ ਚੁਪ ਚੁਪ,
ਜਦੋਂ ਹੰਜੂ ਵਿਹ ਤੂਰੇ ਫੇਰ ਪ੍ਤਾ ਲਗਾ,
ਕੇ ਦੀਪ ਨੂ ਓਹ ਕਮਲੀ ਅਜ ਫੇਰ ਯਾਦ ਆਯੀ ਹੈ.........
 
Top