:prਕਾਸ਼ ਕਿਤੇ ਓ ਬੀਤੇ ਵੇਲੇ ਮੁੜ ਆਵਣ__ ਅਸੀ ਫੇਰ ਰਾਹਾਂ ਵਿੱਚ ਖੜੀਏ ਜਿੱਥੋ ਤੂੰ ਲੰਗੇ.., _________________________ ਚੰਨ ਤੌਂ ਸੌਹਣਿਆ ਸਜਣਾਂ ਤੈਨੂੰ ਤਕਨੇ ਲਈ....__ ਅਸੀ ਫੇਰ ਬਹਾਣੇ ਘੜੀਏ ਜਿੱਥੋ ਤੂੰ ਲੰਗੇ...:run