~Guri_Gholia~
VIP
ਪੀੜਾ ਤੇਰੇ ਬਿਰਹੋ ਦੀਆ,
ਮੇਰੀ ਵੇਰਣੇ ਮਕਾਣ ਦੇਣ ਆਈਆਂ।
ਰੋਸੇ ਗਿਲਿਆ ਦੀ ਮਾਨ ਜਗੀਰ ਛੱਡ ਚੱਲਿਆ,
ਮਾਸ ਮਿੱਟੀ ਹੋਗਿਆ ਤੇ ਹੱਡ ਪਏ ਕੱਲੇ ਆ,
ਯਾਦਾ ਭੀੜ ਵਿੱਚ ਫਿਰਨ ਕੁਮਲਾਇਆ,
ਪੀੜਾ ਤੇਰੇ ਬਿਰਹੋ ਦੀਆ,
ਮੇਰੀ ਵੇਰਣੇ ਮਕਾਣ ਦੇਣ ਆਈਆਂ
ਮੇਰੀ ਵੇਰਣੇ ਮਕਾਣ ਦੇਣ ਆਈਆਂ।
ਰੋਸੇ ਗਿਲਿਆ ਦੀ ਮਾਨ ਜਗੀਰ ਛੱਡ ਚੱਲਿਆ,
ਮਾਸ ਮਿੱਟੀ ਹੋਗਿਆ ਤੇ ਹੱਡ ਪਏ ਕੱਲੇ ਆ,
ਯਾਦਾ ਭੀੜ ਵਿੱਚ ਫਿਰਨ ਕੁਮਲਾਇਆ,
ਪੀੜਾ ਤੇਰੇ ਬਿਰਹੋ ਦੀਆ,
ਮੇਰੀ ਵੇਰਣੇ ਮਕਾਣ ਦੇਣ ਆਈਆਂ