ਨਵਾਂ ਖੋਲਾਂਗੇ ਸਕੂਲ ਜਿੱਥੇ ਵੱਖਰੇ ਹੋਣਗੇ ਅਸੂਲ

'MANISH'

yaara naal bahara
ਨਵਾਂ ਖੋਲਾਂਗੇ ਸਕੂਲ ਜਿੱਥੇ ਵੱਖਰੇ ਹੋਣਗੇ ਅਸੂਲ,
ਸਿਰ ਮੱਥੇ ਆਦਰ ਹੋਊ ਸਾਡੇ ਅਸੂਲ ਦਾ,
i l u ਤਿੰਨ ਤਿੰਨ ਸ਼ੈਕਸ਼ਨ ਬਣਾਏ ਜਾਣਗੇ,
ਜਿੱਥੇ ਆਸ਼ਕਾਂ ਦੇ ਨਾਂ ਲਿਖਵਾਏ ਜਾਣਗੇ,
ਸਿਰਫ ਆਸ਼ਕੀ ਦੇ ਪਾਠ ਪੜਾਏ ਜਾਣਗੇ,
ਦਿਲਾਂ ਨਾਲ ਦਿਲ ਤੇ ਨੈਣਾਂ ਨਾਲ ਨੈਣ ਟ......ਕਰਾਏ ਜਾਣਗੇ,
ਸੋਹਣੀਆਂ ਮੈਡਮਾਂ ਦੁਆਰਾ ਨੌਂ ਪੀਰਡ ਲ...ਗਾਏ ਜਾਣਗੇ,
ਕਾਪੀਆਂ ਦੇ ਵਰਕੇ ਤੇ love letter ਲਿਖਾਏ ਜਾਣਗੇ,
ਅੱਜ ਕੱਲ ਮੁੰਡੇ ਕੁੜੀਆਂ ਨੂੰ ਆਸ਼ਕੀ ਦੇ diplome ਕਰਵਾਏ ਜਾਣਗੇ.
 
Top