ਨਵਾਂ ਖੋਲਾਂਗਾ ਸਕੂਲ, ਜਿਥੇ ਵੱਖਰੇ ਹੋਣਗੇ ਅਸੂਲ ,ਸਿਰਫ ਆਸਕਾਂ ਦੇ ਨਾਮ ਹੀ ਲਿਖਾਏ ਜਾਣਗੇ ,ਅੱਜ ਕੱਲ ਦੇ ਮੁੰਡਿਆਂ ਕੁੜੀਆਂ ਨੂੰ ਆਸ਼ਕੀ ਦੇ ਡਿਪਲੋਮੇ ਕਰਾਏ ਜਾਣਗੇ ,ਤੁਹਾਡੇ ਜਿਹੇ ਆਸ਼ਕ ਜਿਥੇ ਮਾਸਟਰ ਲਾਏ ਜਾਣਗੇ ,ਉਥੇ ਪਰਿੰਸੀਪਲ ਸਾਡੇ ਵਰਗੇ ਸ਼ਰੀਫ ਬਣਾਏ ਜਾਣਗੇ।