ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,

ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪੜ ਆਈਏ
ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ
ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪੜ ਆਈਏ
ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ
 

Jaswinder Singh Baidwan

Akhran da mureed
Staff member
"Mein" mitaoni aukhi yaara,, koi wirlaa e "mein" mitaawe...
ISHQ da challa, maich awalla,, har ungal naa aawe...

ਇਸ਼੍ਕ ਓਹੀ, ਜੱਦ "ਮੈ" ਦੀ ਥਾ ਬੱਸ "ਤੁ" ਜੇਹਾ ਆਜੇ
"ਮੈ" ਮਿਟੋਨੀ ਔਖੀ, ਕੋਇ ਵਿਰ੍ਲਾ "ਮੈ" ਮਿਟਾਵੇ
ਇਸ਼੍ਕ ਦਾ ਛੱਲਾ, ਮੈੱਚ ਅਵੱਲਾ, ਹਰ ਉਨ੍ੱਗਲ ਨਾ ਆਵੇ....
 
Top