jass_cancerian
VIP
ਤੂੰ ਮੇਰੇ ਦਿਲ ਚ ਤਾਂ ਰਹਿਨੀ, ਜੇ ਹੈਂ ਰੁਪੋਸ਼ ਫਿਰ ਕੀ ਹੈ,
ਰਹੇ ਜੋ ਤੇਰੀ ਉਲਫਤ ਵਿਚ ਅਸੀਂ ਮਧਹੋਸ਼ ਫਿਰ ਕੀ ਹੈ,
ਵਫਾ ਤੂੰ ਖੁਦ ਨਹੀਂ ਕੀਤੀ ਅਸਾਡਾ ਦੋਸ਼ ਫਿਰ ਕੀ ਹੈ,
ਅਜੀਬ ਤਕਦੀਰ ਹੈ ਇਸ ਸ਼ਖਸ ਦੀ ਜੋ ਸਹਿ ਰਿਹਾ ਹੈ ਸਦਮੇਂ,
ਕਿਸੇ ਦੇ ਵਾਸਤੇ ,ਦਿਨ ਰਾਤ ਇਹ ਨਿਰਦੋਸ਼ ਫਿਰ ਕੀ ਹੈ,
ਇਹੀ ਰੁਜ਼ਗਾਰ ਸੀ ,ਜੋ ਉਮਰ ਭਰ ਕਰਦੇ ਰਹੇ ਆਪਾਂ,
ਕਿਸੇ ਦੀ ਯਾਦ ਵਿਚ ਤੜਫੇ ,ਰਹੇ ਖਾਮੋਸ਼ ਫਿਰ ਕੀ ਹੈ,
ਇਹੀ ਅਹਿਸਾਸ ਕਾਫੀ ਹੈ,ਅਸੀਂ ਹਮਰਾਜ਼ ਹਾਂ ਦੋਵੇਂ,

ਲੁਕਾ ਕੇ ਆਦਮੀ ਤੋਂ ਰਖਿਆ ਕੀ ਹੈ, ਮੇਰੇ ਰੱਬ ਨੇ,
ਨਹੀਂ ਹੈ ਆਦਮੀ ਦੇ ਦਿਲ ਵਿਚ ਜੇ ਸੰਤੋਸ਼ ਫਿਰ ਕੀ ਹੈ,