gurpreet_luton
Member
ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁੱਖ ਦਿੰਦੇ ਤੇਰੇ
ਟੁੱਟਦੀ ਨਾ ਯਾਦਾ ਦੀ ਕੜੀ
ਦਿਸਦੀ ਏ ਬਾਰੀ ਚੋ ਖੜੀ
ਅੰਬਰ ਦੇ ਤਾਰੇ ਵਾਗੂੰ ਟੁੱਟਿਆ ਦਾ ਨਹੀ ਠਿਕਾਣਾ
ਸਾਡਾ ਤੇਰੇ ਇਸ਼ਕ ਹੱਥੋ ਲੁੱਟਿਆ ਦਾ ਨਹੀ ਠਿਕਾਣਾ
ਫੁੱਲਾ ਦੀਆ ਬਾਤਾ ਪਾਦੀ ਕੰਡਿਆ ਵੱਸ ਪਾਕੇ ਤੁਰ ਗੀ
ਆਪੇ ਤੂੰ ਪਾਲੇ ਸੁਪਣੇ ਆਪੇ ਗਲ ਘੁੱਟ ਕੇ ਤੁਰ ਗੀ
ਜਿੰਦੇ ਨੀ ਜਿੰਦੇ ਤੇਰੇ ਵਾਦੇ ਦੁੱਖ ਦਿੰਦੇ ਤੇਰੇ
ਟੁੱਟਦੀ ਨਾ ਯਾਦਾ ਦੀ ਕੜੀ
ਦਿਸਦੀ ਏ ਬਾਰੀ ਚੋ ਖੜੀ
__________________