ਬੜੇ ਜ਼ੁਲਮ ਸਭ ਦੇ ਮੈਂ ਦਿਲ ਤੇ ਸਹੇ ਨੇ, ਰਿਹਾ ਗਰਦਿਸ਼ਾਂ ਚ ਸਿਤਾਰਾ ਬੜਾ ਹੈ, ਦਿਲੋਂ ਮੇਰਾ ਅਜ ਤੱਕ ਕੋਈ ਨੀ ਬਣਿਆ, ਭਾਵੇਂ ਲਾਇਆ ਕਈਆਂ ਨੇ ਲਾਰਾ ਬੜਾ ਹੈ,