ਨਾਂ ਖੇਡ ਮੇਰੇ ਜਜ਼ਬਾਤ ਨਾਲ,ਜਿੰਦ ਆਪਣੀ ਮੇਰੇ ਲੇਖੇ 

ਨਾਂ ਖੇਡ ਮੇਰੇ ਜਜ਼ਬਾਤ ਨਾਲ,ਜਿੰਦ ਆਪਣੀ ਮੇਰੇ ਲੇਖੇ ਲਾ ਜਾ,





ਕੀਤਾ ਏ ਜੋ ਵਾਅਦਾ ਤੂੰ ਮੇਰੇ ਨਾਲ,ਇਕ ਵਾਰ ਆ ਕੇ ਤੂੰ ਨਿਭਾ ਜਾ,
ਫਿਰ ਭਾਵੇਂ ਤੂੰ ਕਦੀ ਵੀ ਨਾਂ ਆਵੀਂ,ਬਸ ਇਕ ਵਾਰ ਪੈਰ ਵਿਹੜੇ ਪਾ ਜਾ,
ਤੈਨੂੰ ਮੁੜ ਨਹੀਂ ਕਹਿਣਾ ਕਿਸੇ,ਕਿ ਆ ਕੇ ਮੁੜ ਵਾਪਸ ਨਾਂ ਜਾ,
ਲਿਖਿਆ ਏ ਨਾਮ ਜੋ ਤੇਰਾ ਦਿਲ ਤੇ,ਬਸ ਉਸ ਨੂੰ ਹੀ ਆ ਕੇ ਮਿਟਾ ਜਾ,
ਮੇਰਾ ਦਿਲ ਤੇਰੇ ਲਈ ਬੇਕਰਾਰ ਏ,ਬਸ ਆ ਕੇ ਤੂੰ ਕਰਾਰ ਦਿਵਾ ਜਾ,
ਲੱਗਾ ਏ ਜੋ ਰੋਗ ਇੱਕਲਿਆਂ ਹੀ,ਉਹ ਰੋਗ ਤੂੰ ਵੀ ਆ ਕੇ ਲਵਾ ਜਾ,
ਸੜ ਨਹੀਂ ਹੁੰਦਾ ਇਸ ਅੱਗ ਚ,ਹੁਣ ਅੱਗ ਤੇ ਆਣ ਪਾਣੀ ਪਾ ਜਾ,
ਨਾਂ ਖੇਡ ਮੇਰੇ ਜਜ਼ਬਾਤ ਨਾਲ,ਜਿੰਦ ਆਪਣੀ ਮੇਰੇ ਲੇਖੇ ਲਾ ਜਾ,
 

Jus

Filhaal..
Re: ਨਾਂ ਖੇਡ ਮੇਰੇ ਜਜ਼ਬਾਤ ਨਾਲ,ਜਿੰਦ ਆਪਣੀ ਮੇਰੇ ਲੇਖੇ

gd gd
 

kit walker

VIP
Staff member
Re: ਨਾਂ ਖੇਡ ਮੇਰੇ ਜਜ਼ਬਾਤ ਨਾਲ,ਜਿੰਦ ਆਪਣੀ ਮੇਰੇ ਲੇਖੇ

ਸੜ ਨਹੀਂ ਹੁੰਦਾ ਇਸ ਅੱਗ ਚ,ਹੁਣ ਅੱਗ ਤੇ ਆਣ ਪਾਣੀ ਪਾ ਜਾ,
ਨਾਂ ਖੇਡ ਮੇਰੇ ਜਜ਼ਬਾਤ ਨਾਲ,ਜਿੰਦ ਆਪਣੀ ਮੇਰੇ ਲੇਖੇ ਲਾ ਜਾ,


very nice. Good work
 

kanjjar

Banned
Re: ਨਾਂ ਖੇਡ ਮੇਰੇ ਜਜ਼ਬਾਤ ਨਾਲ,ਜਿੰਦ ਆਪਣੀ ਮੇਰੇ ਲੇਖੇ

tfs........
 
Top