ਲਿਖੀਆ ਜੋ ਲੇਖਾਂ ਵਿਚ ਉਹੀ ਕੁਝ ਮਿਲਦਾਂ ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ ਉਹਦੇ ਹੱਥ ਸਬ ਦੇ ਸਾਹਾਂ ਦੀ ਡੋਰ ਜਿੰਦਗੀ ਦੇ ਰੰਗ ਸੱਜਣਾਂ ਅੱਜ ਹੋਰ ਤੇ ਕੱਲ ਨੂੰ ਹੋਰ ਜਿੰਦਗੀ ਦੇ ਰੰਗ ਸੱਜਣਾਂ