ਹਰ ਸਾਹ ਨਾਲ ਚੇਤੇ ਆਉਦੀ ਏ......

jaggi37

Member
ਤੱਕ-ਤੱਕ ਫੋਟੋ ਉਸਦੀ,ਰੂਹ ਤੱਕ ਸਾਡੀ ਰੋਂਦੀ ਏ,
ਕਦੇ-ਕਦੇ ਤਾ ਉਹ ਨੀਂਦ ਬਣ ਕੇ, ਸੁਪਨੇ ਵਿਚ ਤੜਫ਼ਾਦੀ ਏ
ਇਸ ਠੰਡੀ-ਠੰਡੀ ਹਵਾ ਵਿਚ,ਮਹਿਕ ਉਸਦੀ ਆਉਦੀ ਏ
ਦੱਸ ਕਿਵੇ ਭੁਲਾਇਏ ਰੱਬਾ ਹੁਣ ਉਸ ਨੂੰ,
ਉਹ ਮਰ-ਜਾਣੀ "ਜੱਗੀ" ਨੂੰ ਹਰ ਸਾਹ ਨਾਲ ਚੇਤੇ ਆਉਦੀ ਏ......
 
Top