ਪਿਆਰ & ਵਿਆਹ

jatt funjabi

gaah pau mehkma
* ਸੜਕ ਤੇ ਹੱਥ ਫੜਣਾ ਪਿਆਰ ਹੈ , ਸੜਕ ਤੇ ਤੂੰ-ਤੂੰ ਮੈਂ-ਮੈਂ ਕਰਨਾ ਵਿਆਹ ਹੈ।

* ਪਿਆਰ ਕਿਸੀ ਵੱਡੇ ਹੋਟਲ ਵਿੱਚ ਡੀਨਰ ਕਰਨਾ ਹੈ , ਵਿਆਹ ਹੋਟਲ ਤੋਂ ਪੈਕੇਟ ਬੰਨ ਕੇ ਲੈ ਜਾਣਾ।

* ਪਿਆਰ ਮਤਲਬ ਭੁੱਖ-ਪਿਆਸ ਭੁੱਲ ਜਾਣਾ , ਵਿਆਹ ਮਤਲਬ ਆਪਣੀ ਦੇਖਭਾਲ ਭੁੱਲ ਜਾਣਾ।

* ਪਿਆਰ ਇੱਕ ਲੰਬਾ, ਸੁੱਖਾਂ ਭਰਿਆ ਸੁਪਨਾ ਹੈ , ਵਿਆਹ ਅਲਾਰਾਮ ਘੜੀ ਹੈ।

* ਬੱਚਿਆਂ ਦੀ ਚਾਹਤ ਪਿਆਰ ਹੈ , ਉਹਨਾਂ ਤੋਂ ਬੱਚਣ ਦੀ ਕੋਸ਼ਿਸ਼ ਕਰਨਾ ਵਿਆਹ ਹੈ।

* ਪਿਆਰ ਵਿੱਚ ਟੀਵੀ ਦਾ ਕੋਈ ਕੰਮ ਨਹੀਂ ਹੁੰਦਾ ਅਤੇ ਰਿਮੋਟ ਲਈ ਝਗੜਾ ਕਰਨਾ ਵਿਆਹ ਹੈ।

* ਕਿਸੇ ਹੋਟਲ ਵਿੱਚ ਅਸੀਂ ਖਾਣੇ ਦਾ ਆਰਡਰ ਦੇਣ ਬਾਅਦ ਜਦੋਂ ਦੂਜੇ ਦੇ ਖਾਣੇ ਨੂੰ ਦੇਖਦੇ ਹਾਂ ਤਾਂ ਫਿਰ ਅਫਸੋਸ ਹੁੰਦਾ ਹੈ ਕਿ ਕਾਸ਼ ਅਸੀਂ ਵੀ ਇਹੀ ਆਰਡਰ ਕੀਤਾ ਹੁੰਦਾ। ਵਿਆਹ ਦਾ ਮਾਮਲਾ ਵੀ ਇਹੀ ਹੁੰਦਾ ਹੈ।

* ਜਦੋਂ ਆਦਮੀ ਪਤਨੀ ਦੇ ਲਈ ਕਾਰ ਦਾ ਦਰਵਾਜਾ ਖੋਲੇ ਤਾਂ ਸਮਝੋ ਜਾਂ ਤਾਂ ਪਤਨੀ ਨਵੀਂ ਹੈ ਜਾਂ ਕਾਰ:d
 
Top