ਇਕ ਪਾਉਂਦੀ ਸੀ levis ਦਿਆਂ ਜੀਨਾਂ
ਤੇ ਇਕ ਪਾਉਂਦੀ ਸੀ ਸੂਟ ਪੰਜਾਬੀ..........
ਇਕ ਪਾਉਂਦੀ ਸੀ ਬੂਟ lee park ਦੇ
ਤੇ ਇਕ ਪਾਉਂਦੀ ਸੀ ਜੁਤੀ ਗੁਲਾਬੀ.............
ਜੀਨ ਵਾਲੀ ਦੇ ਨਖਰੇ ਵਾਧੂ
ਮੰਗਦੀ ਪੈਸੇ ਨਿਤ ਹਜਾਰ..................
ਸੂਟ ਵਾਲੀ ਕਹਿੰਦੀ ਦਿਲ ਵਿਚ ਰਖ ਲਾ ਮੰਗਾ ਬਸ ਤੇਰਾ ਪਿਆਰ.....................