ਨਹੀਂ....

ਸਾਨੂੰ ਉਨਾ ਨੇ ਆਪ੍ਣਾ ਦਿਲ ਦਿੱਤਾ ਨਹੀਂ....ਤੇ ਅਸੀ ਕਦੇ ਹੋਰਾਂ ਤੋਂ ਲਿਆ ਨਹੀਂ...
ਉਨਾ ਨੇ ਸਾਨੂੰ ਆਪ੍ਣਾਇਆ ਨਹੀਂ.. ਤੇ ਅਸੀ ਹੋਰਾਂ ਨੂੰ ਆਪ੍ਣਾ ਕਿਹਾ ਨਹੀਂ.....
ਉਨਾ ਸਾਨੂੰ ਆਪ੍ਣੇ ਦਰ ਕਦੇ ਖੜਨ ਨਹੀਂ ਦਿੱਤਾ.....ਤੇ ਮੈਂ ਹੋਰਾਂ ਦਰ ਕਦੇ ਗਿਆ ਨਹੀਂ...
ਬੱਸ ਉਹਦੇ ਇਸ਼ਕੇ ਚ ਐਸਾ ਊਲ਼੍ਝਿਆ.......ਕਿ '' mnIS " ਹੋਰਾਂ ਦੇ ਚੱਕਰਾਂ ਚ ਕਦੇ ਪਿਆ ਨਹੀਂ...
 
Top