Lyrics ਸਰਦਾਰ "ਗੁਰਦਾਸ ਮਾਨ"...

sss_rc

Member
ਐਸੇ ਸੱਜਣ-ਐਸੇ ਹੀਰੇ,
ਨੇਕ ਕਦੇ ਹੀ ਮਿਲਦੇ ਨੇਂ..
ਧਰਤੀ ਤੇ "ਗੁਰਦਾਸ ਮਾਨ" ਜਿਹੇ,
ਫ਼ੁੱਲ ਸਬੱਬੀਂ ਖਿਲਦੇ ਨੇਂ..
ਦੁਨੀਆਂ ਜਿੱਤ ਗਿਆ,
ਹੱਥ ਚ’ ਲੈ ਕੇ..
ਮਾਂ-ਬੋਲੀ ਦੀ ਤਲਵਾਰ ਕੱਲਾ..
ਇੱਕ ਪਾਸੇ ਸੰਸਾਰ ਕੱਲਾ,
ਇੱਕ ਪਾਸੇ ਸਰਦਾਰ ਕੱਲਾ..||
 
Top