ਫੇਰ ਰਿਸ਼ਤੇ ਹੋਏ ਤਾਰ ਤਾਰ,ਫੇਰ ਇਨਸਾਨੀਅਤ ਹੋਈ
ਛਰਮਸ਼ਾਰ..
ਪੁਲਿਸ ਦੇ ਅਨੁਸਾਰ ਘਟਨਾ #Ferozepur_Cantt ਦੀ ਹੈ..
ਜਿਥੇ ਸਗੇ ਪੁੱਤਰ ਨੇ ਇਵੇਂ ਕੀਤਾ,ਕਿ ਪਿਤਾ ਪੁੱਤਰ ਇਕੋ ਹੀ ਕਮਰੇ 'ਚ ਸੁੱਤੇ ਸਨ
ਬਾਕੀ ਸਾਰੇ ਘਰ ਦੇ ਮੈਂਬਰ ਵਿਆਹ ਗਏ ਸੀ
ਲੱਗਭਗ ਰਾਤ ਦੇ 12 ਵਜੇ ਮੌਕਾ ਵੇਖ ਕੇ ਪੁੱਤਰ ਉਠਿਆ ਤੇ
.
.
.
.
.
.
.
" ਕੁੱਲਰ ਦੀ ਹਵਾ ਆਪਣੇ ਵੱਲ ਕਰਕੇ ਅਰਾਮ ਨਾਲ ਸੋਂ ਗਿਆ"