ਅਮਲੀ ਤੇ ਮੁਸਲਮਾਨ

Parv

Prime VIP
ਇਕ ਅਮਲੀ ਤੇ ਮੁਸਲਮਾਨ ਜੈਲ ਵਿਚੋ ਭੱਜਣ ਲਈ ਸੁਰੰਗ
ਪੁਟਣ ਲੱਗ ਜਾਂਦੇ ਨੇ
ਮੁਸਲਮਾਨ ਹਰ 2 ਘੰਟੇ ਬਾਅਦ ਨਮਾਜ ਪੜਨ ਲਗ
ਪੈਂਦਾ ਸੀ
ਉਸ ਟੈਮ ਅਮਲੀ ਨੂ ਇਕਲੇ ਨੂ ਸੁਰੰਗ ਪੁਟਨੀ ਪੈਂਦੀ ਸੀ.
ਅਮਲੀ ਮੁਸਲਮਾਨ ਹਥੋ ਬਹੁਤ ਦੁਖੀ ਹੋ ਗਯਾ.
.
.
.
.
.
.
ਹਾਰ ਕੇ ਇਕ ਦਿਨ ਅਮਲੀ ਮੁਸਲਮਾਨ ਨੂ
ਕਹਿਦਾ ਕੰਜਰਾ ਤੂ ਕੀ ਪਖੰਡ ਫੜਿਆ
ਸਿਧਾ ਹੋ ਕੇ ਸੁਰੰਗ ਪੁੱਟ ਨਈ ਤਾ ਜੇ ਮੈਂ
ਅਖੰਡਪਾਠ ਰਖ ਲਿਆ ਤਾ 3 ਦਿਨ
ਕੱਲਾ ਮਰਦਾ ਰਹੇਗਾ
 

Dhillon

Dhillon Sa'aB™
Staff member
ਕੋਈ ਨਾ ਪੰਜਾਬੀ ਕਿਹਡੀ ਸਮਝ ਆਣੀ ਕਿਸੇ ਨੂੰ
 
Top