ਪਿਤਾ ਨੇ ਧੀ ਨੂੰ ਡੋਲੀ ਚ ਬਠਾਇਆ, ਅਜੇ

Student of kalgidhar

Prime VIP
Staff member
ਵਿਆਹ ਦੇ ਸਾਰੇ ਕਾਰਜ ਪੂਰੇ ਕਰਕੇ ਪਿਤਾ ਨੇ ਧੀ ਨੂੰ ਡੋਲੀ ਚ ਬਠਾਇਆ, ਅਜੇ ਡੋਲੀ 50-60 ਕਦਮ ਹੀ ਅੱਗੇ ਗਈ ਸੀ ਕੁੜੀ ਭੱਜੀ ਭੱਜੀ ਵਾਪਸ ਆ ਗਈ ਸਾਰੇ ਘਰ ਦੇ ਅਤੇ ਰਿਸ਼ਤੇਦਾਰ ਇਹ ਦੇਖ ਕੇ ਹੈਰਾਨ ਰਹਿ ਗਏ...
ਕੁੜੀ ਸਿੱਧੀ ਆਪਣੇ ਕਮਰੇ ਵੱਲ ਭੱਜੀ, ਮਾਂ ਵੀ ਪਿਛੇ ਪਿਛੇ ਗਈ ਤੇ ਪੁਛਿਆ :- ਕੀ ਹੋਇਆ ਧੀਏ, ਇਸ ਤਰਾਂ ਘਰ ਆਉਣਾ ਤਾਂ ਅਸੁਭ ਮੰਨਿਆ ਜਾਂਦਾ ਏ...
#
#
#
ਕੁੜੀ ਬੋਲੀ :- ਥੋਨੂੰ ਸ਼ੁਭ-ਅਸ਼ੁਭ ਦੀ ਪਈ ਆ, ਮੇਰਾ ਇਥੇ ਚਾਰਜਰ ਰਹਿ ਗਿਆ ਸੀ...... ????????????
 
Top