ਓਧਰ ਹੱਦ ਕੋਈ ਨਹੀਂ ਰਹਿ ਗਈ ਰਹਿਮਤਾਂ ਦੀ, ਤੇ ਏਧਰ ਹੱਦ ਕੋਈ ਨਹੀਂ ਪਰੇਸ਼ਾਨੀਆਂ ਦੀ । ਇੱਥੇ ਜਿਉਂਦਿਆਂ ਦੇ ਕਫ਼ਣ ਸੀਪਦੇ ਨੇ, ਚੱਦਰ ਇਸ ਤਰ੍ਹਾਂ ਵਿੱਛੀ ਏ ਪਾਣੀਆਂ ਦੀ ।