ਅਰਮਾਨ

Tejjot

Elite
੧੦੦ ਵਾਰੀ ਚੇਤੇ ਕਰਦਾ ਤੈਨੂੰ ਅੜੀਏ
ਬੁੱਲੀਆਂ ਚ ਰਹਿੰਦਾ ਹਰ ਵੇਲੇ ਤੇਰਾ ਹੀ ਨਾਮ
ਤੂੰ ਤਾਂ ਭੁੱਲਾ ਦਿੱਤਾ ਮਾੜਾ ਸੁਪਨਾ ਸਮਝ ਕੇ
ਮੇਰੇ ਸਾਰੇ ਮਰ ਗਏ ਨੇ ਪਾਲੇ ਦਿਲ ਦੇ ਅਰਮਾਨ @ਤੇਜੀ
 
Top