੧੦੦ ਵਾਰੀ ਚੇਤੇ ਕਰਦਾ ਤੈਨੂੰ ਅੜੀਏ ਬੁੱਲੀਆਂ ਚ ਰਹਿੰਦਾ ਹਰ ਵੇਲੇ ਤੇਰਾ ਹੀ ਨਾਮ ਤੂੰ ਤਾਂ ਭੁੱਲਾ ਦਿੱਤਾ ਮਾੜਾ ਸੁਪਨਾ ਸਮਝ ਕੇ ਮੇਰੇ ਸਾਰੇ ਮਰ ਗਏ ਨੇ ਪਾਲੇ ਦਿਲ ਦੇ ਅਰਮਾਨ @ਤੇਜੀ