ਬੁੱਕਲ ਦੇ ਵਿੱਚ ਨਿਕਲ ਆਇਓ ਜਿਹੜਾ ਛਪਿਆ ਨਾਹੀਂ ਕਦਾਈਂ । ਝਲਕ ਤੇਰੀ ਨੇ ਝੱਲਾ ਕੀਤਾ, ਤੇ ਭੁਲ ਗਈ ਸਭ ਚਤੁਰਾਈ । ਮੁਦਤਾਂ ਦਾ ਤੂੰ ਵਾਕਫ ਆਹੇਂ, ਇਹ ਕੀ ਰਮਜ਼ ਸਿਖਾਈ । ਕਾਹਰੀ ਜਾਦੂ ਪਾਇਆ ਈ ਫ਼ਕਰ, ਸਰ੍ਹਿਓਂ ਹਥ ਜਮਾਈ