ਬੇਵਫਾਈ

ਤੇਰੀ ਹਰ ਗੱਲ ਤੇ ਅਸੀ ਇਤਵਾਰ ਕੀਤਾ,,
ਜਾਨੋ ਵੱਥ ਕੇ ਤੈਨੂੰ ਪਿਆਰ ਕੀਤਾ,,
ਸਾਡੇ ਚੰਗੇ ਕੰਮਾਂ ਲਈ ਤੇਰੀ ਦਿੱਤਾ ਦੁਹਾਈ ਮਾਰ ਗਈ,,
"ਗੈਰੀ" ਨੂੰ ਮਾਰਨ ਵਾਲਾ ਕੋਈ ਜੰਮਿਆ ਨਹੀ,,
ਤੇਰੇ ਵੱਲੋਂ ਕੀਤੀ ਬੇ-ਵਫਾਈ ਮਾਰ ਗਈ,,

ਨਾਮ ਸਾਡਾ ਲੈ ਕੇ ਗੈਰਾਂ ਨੂੰ ਤੂੰ ਚਾਹੁੰਦੀ ਸੀ,,
ਆਪਣੇ ਹੀ ਕੋਲੋ ਗੱਲਾਂ ਬਹੁਤ ਬਣਾਉਦੀਂ ਸੀ,,
ਦਿਖਾਵੇ ਦੀ ਚ' ਕੀਤੀ ਸਾਡੇ ਲਈ ਤੇਰੀ ਅਛਾਈ ਮਾਰ ਗਈ,,
"ਗੈਰੀ" ਨੂੰ ਮਾਰਨ ਵਾਲਾ ਕੋਈ ਜੰਮਿਆ ਨਹੀ,,
ਤੇਰੇ ਵੱਲੋ ਕੀਤੀ ਬੇ-ਵਫਾਈ ਮਾਰ ਗਈ,,

ਸ਼ਿਕਵਾ ਕਰਾ ਕਿੰਝ ਮੈਂ ਤੇਰੇ ਨਾਲ ਰੁੱਸੀ ਜਾਵਾ,,
ਆਪਣੇ ਹੀ ਆਪ ਤੋਂ ਸਵਾਲ ਅੱਜ ਪੁੱਛੀ ਜਾਵਾ,,
ਤੇਰੇ ਨਾਮ ਸਦਕਾ ਹੋਈ "ਗਗਨ" ਦੀ ਛੜਾੲੀ ਮਾਰ,,
"ਗੈਰੀ" ਨੂੰ ਮਾਰਨ ਵਾਲਾ ਕੋਈ ਜੰਮਿਆ ਨਹੀ,,
ਪਰ ਤੇਰੇ ਵੱਲੋਂ ਕੀਤੀ ਬੇ-ਵਫਾਈ ਮਾਰ ਗਈ,,

ਗੱਲਾਂ ਤੇਰੀਆ ਦਾ ਕੋਈ ਨਾਂ ਥਾਂ ਨਿਸ਼ਾਨ ਜਿਹਾ ਹੁੰਦਾ,,
ਮੇਰਾ ਵੀ ਕੋਈ ਅਪਣਾ ਬਣਾ ਮਾਨ ਜਿਹਾ ਹੁੰਦਾ,,
ਗੱਲ ਗੱਲ ਤੇ ਤੂੰ ਜੋ ਦਿੱਤੀ ਤੇਰੀ ਸਫਾਈ ਮਾਰ ਗਈ,,
"ਗਗਨ" ਨੂੰ ਮਾਰਨ ਵਾਲਾ ਕੋਈ ਜੰਮਿਆ ਨਹੀ,,
ਤੇਰੇ ਵੱਲੋ ਕੀਤੀ ਬੇ-ਵਫਾਈ ਮਾਰ
ਨੀ ਸੱਚੀ ਤੇਰੇ ਵੱਲੋ ਕੀਤੀ ਬੇ-ਵਫਾੲੀ ਮਾਰ ਗੲੀ,,
ਨੀ ਜਾਨੇ ਤੇਰੇ ਗੱਲ ਕੀ ਬੇ-ਵਫਾਈ ਮਾਰ ਗਈ,,


ਲ਼ੇਖਕ ਗਗਨ ਦੀਪ ਸਿੰਘ ਵਿਰਦੀ(ਗੈਰੀ)
9478993346
 
Top