ਸਾਡੇ ਦਿਲ ਤੇ ਬੋਝ ਰਹੂ ਤੇਰੇਆਂ ਅਹਿਸਾਨਾਂ ਦਾ ਕੌਣ ਦਿੰਦਾ ਸਾਥ ਵੇਲਾ ਮੁਕਰਨ ਜੁਬਾਨਾਂ ਦਾ ਹੱਥ ਪਿੱਛੇ ਨੂੰ ਖਿਸਕਣ ਜ਼ਦ ਲੋੜ ਹੁੰਦੀ ਏ ਇੰਝ ਕੋਲੋ ਭੱਜਦੇ ਜਿਵੇਂ ਲੱਗੀ ਦੌੜ ਹੁੰਦੀ ਏ ਰਹਿ ਜਾਂਦਾ ਇੱਕਲਾ ਤੇ ਆਖਰ ਟੁੱਟ ਟੁੱਟ ਮਰਦਾ ਭਲੇ ਵੇਲੇਆਂ ਚ ਤੇਜੀ ਹਰ ਕੋਈ ਆਣ ਖੜਦਾ @ਤੇਜੀ