ਕਰਕੇ ਸੀਨ ਮੇਰੇ ਮੈਸੇਜਾਂ ਨੂੰ ਤੂੰ ਕਿਉਂ ਨਹੀ ਕਰਦੀ ਰਪਲਾਈ ਉਤੋਂ ਝੂਠ ਬੋਲੇ ਨਿੱਤ ਨਵਾਂ ਆਖੇ ਕਾਲ ਤੇਰੀ ਨਹੀ ਆਈ ਨਿੱਤ ਦੇ ਬਹਾਨਿਆ ਤੋ ਦੁੱਖੀ ਹਾਂ ਬਹੁਤ,ਫੌਨ ਤੇ ਵੀ ਗੱਲ ਕਿਹੜਾ ਕਰਦੀ ਲੱਗਦਾ ਤੇਜੀ ਟਾਇਮਪਾਸ ਤੇਰੇ ਨਾਲ,ਪਿਆਰ ਦਾ ਹੁੰਗ਼ਾਰਾ ਕਿਤੇ ਹੌਰ ਭਰਦੀ @ਤੇਜੀ