ਕੋਲ ਹੋਵਾ ਕੁੱਝ ਕਹਿ ਨਹੀਂ ਹੁੰਦਾ ਦੂਰ ਤੇਰੇ ਬਿਨਾ ਰਹਿ ਨਹੀਂ ਹੁੰਦਾ ਗੱਲ ਕਰਨੀ ਚਾਹਵਾਂ ਦਿਲ ਦੀ ,ਮੂੰਹੋਂ ਬੋਲ ਨਹੀਂ ਹੁੰਦਾ ਫੋਟੋ ਤੇਰੀ ਨਾਲ ਪਾਉਦਾ ਬਾਤਾਂ, ਜਦੋ ਤੂੰ ਕੋਲ ਨਹੀਂ ਹੁੰਦਾ @ਤੇਜੀ