ਦਿਲ ਦੀ

Tejjot

Elite
ਕੋਲ ਹੋਵਾ ਕੁੱਝ ਕਹਿ ਨਹੀਂ ਹੁੰਦਾ
ਦੂਰ ਤੇਰੇ ਬਿਨਾ ਰਹਿ ਨਹੀਂ ਹੁੰਦਾ
ਗੱਲ ਕਰਨੀ ਚਾਹਵਾਂ ਦਿਲ ਦੀ ,ਮੂੰਹੋਂ ਬੋਲ ਨਹੀਂ ਹੁੰਦਾ
ਫੋਟੋ ਤੇਰੀ ਨਾਲ ਪਾਉਦਾ ਬਾਤਾਂ, ਜਦੋ ਤੂੰ ਕੋਲ ਨਹੀਂ ਹੁੰਦਾ @ਤੇਜੀ
 
Top