ਗੁਸਤਾਖੀ ਮਾਫ ਕਰੀ

ਤੇਨੂਂ ਪਾਉਣ ਦੀ ਚਾਹਤ ਹੋ ਗਈ ਏ,
ਇਸ ਚਾਹਤ ਦੀ ਆਦਤ ਹੋ ਗਈ ਏ,
ਲਗਦੀ ਤੂੰ ਬਹੁਤ ਸੋਹਣੀ,
ਤੇ ਸੋਹਣੇ ਤੇਰੇ ਵਿਚਾਰ,
ਖਿਆਲਾਂ ਚ ਤੂੰ ਵੱਸਦੀ,
ਮੁੱਖ ਅੱਖਾਂ ਮੁਹਰੇ ਆਵੇ ਬਾਰ ਬਾਰ,
ਜੇ ਨਹੀਂ ਪਸੰਦ ਮੇਰਾ ਇਹ ਕਹਿਣਾ,
ਅਣਜਾਣ ਸਮਝ ਕੇ ਮਾਫ਼ ਕਰੀਂ,
ਜੇ ਨਈਂ ਕਬੂਲ ਇਹ ਰਿਸ਼ਤਾ ਤੈਨੂੰ
ਤਾਂ ਗੁਸਤਾਖੀ ਮਾਫ਼ ਕਰੀਂ ,

ਲੇਖਕ ਤਨਵੀਰ ਗਗਨ ਸਿੰਘ ਵਿਰਦੀ(ਗੈਰੀ)
 
Top