ਬੱਚਾ & ਮੰਮੀ

Student of kalgidhar

Prime VIP
Staff member
ਬੱਚਾ:- ਮੰਮੀ ਤੇਰਾ ਵਿਆਹ ਕਿਦੇ ਨਾਲ ਹੋਇਆ ਸੀ?
:
:
:
:
:
:
ਮੰਮੀ:- ਮਰਜਾਣਿਆ ਤੇਰੇ ਪਿਓ ਨਾਲ, ਹੋਰ ਕਿਦੇ ਨਾਲ ਹੋਣਾ
ਸੀ...
:
:
:
:
:
:
ਬੱਚਾ:- ਆਹ ਵੀ ਕੋਈ ਵਿਆਹ ਹੋਇਆ ਸਾਲਾ ਘਰ ਦੇ ਬੰਦੇ ਨਾਲ ਹੀ
ਕਰਾ ਲਿਆ,
:
:
:
ਤੈ ਮੈਨੂੰ ਸੱਦਿਆ ਵੀ ਨੀ।
 
Top