KARAN
Prime VIP
ਰਫਲਾਂ ਬੰਦੂਕਾਂ ਵਾਲੇ
ਵਾਧੂ ਦੀਆਂ ਫੂਕਾਂ ਵਾਲੇ
ਸਾਨੂ ਤਾਂ ਨਾਂ ਐਹੋਜੇ ਪਸੰਦ ਗੌਣੇ ਆਂ
ਹਿੱਪ ਹੌਪ ਗੌਂਦੀ ਹੋਊ ਲੱਖ ਦੁਨੀਆ
ਅਸਾਂ ਤੇ ਕਵੀਸ਼ਰੀਆਂ ਛੰਦ ਗੌਣੇ ਆਂ
ਮੈਂ ਨਹੀ ਕਹਿੰਦਾ ਤੁਸੀਂ ਨਾਂ ਸ਼ਕੀਰਾ ਸੁਨਿਓ
ਪਰ ਟੈਮ ਕੱਡ ਕਦੀ ਲਾਭ ਹੀਰਾ ਸੁਨਿਓ
ਗੀਤਾਂ ਚ ਨਸੀਹਤਾਂ ਸਾਨੂ ਦਿੰਦੇ ਰਹੇ ਜੋ
ਯਮਲੇ ਅਸੀਂ ਓ ਲਾਲ ਚੰਦ ਗੌਣੇ ਆਂ
ਹਿੱਪ ਹੌਪ ਗੌਂਦੀ ਹੋਊ ਲੱਖ ਦੁਨੀਆ
ਅਸਾਂ ਤੇ ਕਵੀਸ਼ਰੀਆਂ ਛੰਦ ਗੌਣੇ ਆਂ
ਨਾ ਪਾਵਰਾਂ ਨਾ ਤਖਤਾਂ ਨਾ ਤਾਜਾਂ ਵਾਲੇ ਦੇ
ਜੈਲਦਾਰ ਗਾਊ ਗੀਤ ਬਾਜਾਂ ਵਾਲੇ ਦੇ
ਸੂਰਮੇ ਬਹਾਦਰਾਂ ਤੇ ਯੋਧੇਆਂ ਦੇ ਗੀਤ
ਆਪਾਂ ਕਰ ਹੌਸਲੇ ਬੁਲੰਦ ਗੌਣੇ ਆਂ
ਹਿੱਪ ਹੌਪ ਗੌਂਦੀ ਹੋਊ ਲੱਖ ਦੁਨੀਆ
ਅਸਾਂ ਤੇ ਕਵੀਸ਼ਰੀਆਂ ਛੰਦ ਗੌਣੇ ਆਂ
ਸਿੱਖ ਇਤਿਹਾਸ , ਮਾਤ ਬੋਲੀ ਵਾਲੇ ਗੀਤ
ਮਾਘੀ, ਲੋਹੜੀ, ਰਖੜੀ ਤੇ ਡੋਲੀ ਵਾਲੇ ਗੀਤ
ਗੌਣੀ ਅਸਾਂ ਵਾਰ ਨਲੂਏ ਦਲੇਰ ਦੀ
ਗੋਬਿੰਦ ਦੇ ਚਾਰੋਂ ਫਰਜ਼ੰਦ ਗੌਣੇ ਆਂ
ਹਿੱਪ ਹੌਪ ਗੌਂਦੀ ਹੋਊ ਲੱਖ ਦੁਨੀਆ
ਅਸਾਂ ਤੇ ਕਵੀਸ਼ਰੀਆਂ ਛੰਦ ਗੌਣੇ ਆਂ
Zaildar Pargat Singh
ਵਾਧੂ ਦੀਆਂ ਫੂਕਾਂ ਵਾਲੇ
ਸਾਨੂ ਤਾਂ ਨਾਂ ਐਹੋਜੇ ਪਸੰਦ ਗੌਣੇ ਆਂ
ਹਿੱਪ ਹੌਪ ਗੌਂਦੀ ਹੋਊ ਲੱਖ ਦੁਨੀਆ
ਅਸਾਂ ਤੇ ਕਵੀਸ਼ਰੀਆਂ ਛੰਦ ਗੌਣੇ ਆਂ
ਮੈਂ ਨਹੀ ਕਹਿੰਦਾ ਤੁਸੀਂ ਨਾਂ ਸ਼ਕੀਰਾ ਸੁਨਿਓ
ਪਰ ਟੈਮ ਕੱਡ ਕਦੀ ਲਾਭ ਹੀਰਾ ਸੁਨਿਓ
ਗੀਤਾਂ ਚ ਨਸੀਹਤਾਂ ਸਾਨੂ ਦਿੰਦੇ ਰਹੇ ਜੋ
ਯਮਲੇ ਅਸੀਂ ਓ ਲਾਲ ਚੰਦ ਗੌਣੇ ਆਂ
ਹਿੱਪ ਹੌਪ ਗੌਂਦੀ ਹੋਊ ਲੱਖ ਦੁਨੀਆ
ਅਸਾਂ ਤੇ ਕਵੀਸ਼ਰੀਆਂ ਛੰਦ ਗੌਣੇ ਆਂ
ਨਾ ਪਾਵਰਾਂ ਨਾ ਤਖਤਾਂ ਨਾ ਤਾਜਾਂ ਵਾਲੇ ਦੇ
ਜੈਲਦਾਰ ਗਾਊ ਗੀਤ ਬਾਜਾਂ ਵਾਲੇ ਦੇ
ਸੂਰਮੇ ਬਹਾਦਰਾਂ ਤੇ ਯੋਧੇਆਂ ਦੇ ਗੀਤ
ਆਪਾਂ ਕਰ ਹੌਸਲੇ ਬੁਲੰਦ ਗੌਣੇ ਆਂ
ਹਿੱਪ ਹੌਪ ਗੌਂਦੀ ਹੋਊ ਲੱਖ ਦੁਨੀਆ
ਅਸਾਂ ਤੇ ਕਵੀਸ਼ਰੀਆਂ ਛੰਦ ਗੌਣੇ ਆਂ
ਸਿੱਖ ਇਤਿਹਾਸ , ਮਾਤ ਬੋਲੀ ਵਾਲੇ ਗੀਤ
ਮਾਘੀ, ਲੋਹੜੀ, ਰਖੜੀ ਤੇ ਡੋਲੀ ਵਾਲੇ ਗੀਤ
ਗੌਣੀ ਅਸਾਂ ਵਾਰ ਨਲੂਏ ਦਲੇਰ ਦੀ
ਗੋਬਿੰਦ ਦੇ ਚਾਰੋਂ ਫਰਜ਼ੰਦ ਗੌਣੇ ਆਂ
ਹਿੱਪ ਹੌਪ ਗੌਂਦੀ ਹੋਊ ਲੱਖ ਦੁਨੀਆ
ਅਸਾਂ ਤੇ ਕਵੀਸ਼ਰੀਆਂ ਛੰਦ ਗੌਣੇ ਆਂ
Zaildar Pargat Singh