ਜਜ਼ਬਾਤਾਂ ਦਾ ਕਤਲ ਕਹਿੰਦੇ ਆ ਇਹਨੂੰ ਜੋ ਤੂੰ ਮੇਰੇ ਨਾਲ ਕਰ ਰਹੀ ਏ , ਪਿਆਰ ਵਿੱਚ ਤਾਂ ਵੱਡੀ ਤੋਂ ਵੱਡੀ ਮਜਬੂਰੀ ਵੀ ਅਣਦੇਖੀ ਹੋ ਜਾਂਦੀ ਆ.. - Rayone