ਉਕਾ ਕੇ ਸਾਡੀਆਂ ਨਿੰਦਰਾਂ ਖੁਦ ਸੁੱਖ ਦੀ ਨੀਂਦ ਸੌਂਦੀ ਏ ਤੇਰੀ ਯਾਦ ਚ ਜੀਣ ਜੋਗੀਏ ਨੀ ਅੱਖ ਬਿੰਦ ਕੁ ਪਿੱਛੋਂ ਰੌਂਦੀ ਏ
T Tejjot Elite Dec 24, 2015 #1 ਉਕਾ ਕੇ ਸਾਡੀਆਂ ਨਿੰਦਰਾਂ ਖੁਦ ਸੁੱਖ ਦੀ ਨੀਂਦ ਸੌਂਦੀ ਏ ਤੇਰੀ ਯਾਦ ਚ ਜੀਣ ਜੋਗੀਏ ਨੀ ਅੱਖ ਬਿੰਦ ਕੁ ਪਿੱਛੋਂ ਰੌਂਦੀ ਏ
J jassi 23 wala jassi 23 wala Dec 28, 2015 #2 saah aukha janda ho, yaad teri jawe khlo, na puche koi baat kive kadd da ee raat, bass iko gaal di peerd, jo naal naa aandi "ohh"...........
saah aukha janda ho, yaad teri jawe khlo, na puche koi baat kive kadd da ee raat, bass iko gaal di peerd, jo naal naa aandi "ohh"...........