Lyrics ਸਿਆਲ- ਜੱਸ ਬਾਜਵਾ- ਅਮਿ੍ਤ ਮਾਨ

[Gur-e]

Prime VIP
ਗੀਤ:- ਸਿਆਲ
ਗੀਤਕਾਰ:- ਅਮਿ੍ਤ ਮਾਨ
ਗਾਇਕ:- ਜੱਸ ਬਾਜਵਾ




ਉਹ ਬੜੇ ਆ ਦੇ ਬੱਲਿਆ ਭੁਲੇਖੇ ਦੂਰ ਕਰੇ ਨੇ
ਉਹ ਚੰਗੇ ਚੰਗੇ ਧੰਮ ਅਸੀ ਚੁਰੁ ਚੂਰ ਕਰੇ ਨੇ
ਜੇ ਕੋਈ ਦਿਲ ਚ ਵਹਿਮ ਰੱਖਿਆ ਉਹ ਕਿੱਤੇ ਟੱਕਰੀ ਮੈਦਾਨ ਚ ਰੜੇ
ਉਹ ਅੱਖਾਂ ਕੱਢ ਕਿ ਨਾ ਲੰਘ ਵੈਰੀਆ
ਉਏ ਹੱਡ ਦੁੱਖਦੇ ਸਿਆਲ ਚ ਬੜੇ

ਉਹ ਵੈਰ ਨੂੰ ਵੀ ਸ਼ੋਕ ਨਾਲ ਪੁਗਾਇਆ ਸਦਾ ਜੱਟ ਨੇ
ਮੁਛਾਂ ਥਾਣੀ ਹੱਸਦੇ ਜੋ ਸਾਰੇ ਕੋਲੀ ਚੱਟ ਨੇ
ਸਿੱਦਾ ਹਿੱਕ ਵਿੱਚ ਜਾ ਕਿ ਵੱਜੀਏ ਕਦੇ ਪਿੱਠ ਪਿੱਛੇ ਵਾਰ ਨਾ ਕਰੇ
ਉਹ ਅੱਖਾਂ ਕੱਢ ਕਿ ਨਾ ਲੰਘ ਵੈਰੀਆ
ਉਏ ਹੱਡ ਦੁੱਖਦੇ ਸਿਆਲ ਚ ਬੜੇ

ਉਏ ਅੱਗ ਵਰਗੀ ਤਸੀਰ ਪੋਚੇ ਮਾਰਦਾ ਕਿਉ ਿਗਲੜੇ
ਪੱਬਾ ਨਾਲ ਸੁਭਰੇ ਨੇ ਕੰਢੇ ਰਾਹੀ ਖਿੱਲਰੇ
ਛੇਤੀ ਜੱਫੀਆ ਕਿਤੇ ਵੀ ਪਾਉਦੇ ਨਾ
ਉਹ ਕਿਹੜਾ ਜੰਮਿਆ ਜੋ ਗਲਮਾ ਫੜੇ
ਉਹ ਅੱਖਾਂ ਕੱਢ ਕਿ ਨਾ ਲੰਘ ਵੈਰੀਆ
ਉਏ ਹੱਡ ਦੁੱਖਦੇ ਸਿਆਲ ਚ ਬੜੇ

ਉਹ ਪਾਣੀ ਵਰਗਾ ਸੁਭਾਅ ਜਿਥੇ ਚਾਹੇ ਉਥੇ ਪੁਣ ਲੈ
ਗੋਨੇਆਣਾ ਬਣਜੂ ਬ੍ਰੇਡ ਗੱਲ ਸੁਣ ਲੈ
ਮਾਨ ਮਾੜਾ ਨਾ ਕਿਸੇ ਨੂੰ ਬੋਲਦਾ ਠੋਕ ਦਿੰਦਾ ਜੋ ਸਿਰ ਤੇ ਚੜੇ
ਉਹ ਅੱਖਾਂ ਕੱਢ ਕਿ ਨਾ ਲੰਘ ਵੈਰੀਆ
ਉਏ ਹੱਡ ਦੁੱਖਦੇ ਸਿਆਲ ਚ ਬੜੇ

 
Top