ਇਕ ਤੂ ਕਸਾਈ ਮੇਰੇ ਪਿੰਡ ਦਿਆ ਰਾਜਿਆ ਓਏ..ਦੂਜਾ ਤੇਰਾ ਸ਼ਾਹਾ ਨਾਲ ਜੋੜ ਤੇਰੀ ਨੀਂਦ ਤੇ ਪਹਿਰਾ ਤੇਰੇ ਮੁਕੱਦਮਾ ਦਾ..ਕੁੱਤੇ ਰੱਖਣ ਦੀ ਨੀ ਲੋੜ