ਬਹੁਤਾ ਹਾਸਾ ਨਸੀਬ ਨਹੀਂ ਹੁੰਦਾ ਵਖ਼ਤ ਦੇ ਮਾਰਿਆਂ ਨੂੰ__ ਹਰ ਰੰਗ ਦੁਨੀਆਂ ਦਾ ਫ਼ਿੱਕਾ ਜਿਹਾ ਲੱਗਦਾ ਏ ਇਸ਼ਕ 'ਚ ਹਾਰਿਆਂ ਨੂੰ__